ਫਰਜ਼ੀ ਯੂਨੀਵਰਸਿਟੀਆਂ ਤੋਂ ਮਾਪੇ ਤੇ‌ ਵਿਦਿਆਰਥੀ ਸੁਚੇਤ ਹੋਣ

ਯੂ ਜੀ ਸੀ ਦੇ ਨੋਟੀਫਿਕੇਸਨ ਮੁਤਾਬਕ ਇਹ ਯੂਨੀਵਰਸਿਟੀਆਂ ਫਰਜ਼ੀ ਹਨ

  1. ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼, ਅਲੀਪੁਰ, ਦਿੱਲੀ
  2. ਕਮਰਸ਼ੀਅਲ ਯੂਨੀਵਰਸਿਟੀ ਲਿਮਿਟੇਡ, ਦਰਿਆਗੰਜ, ਦਿੱਲੀ
    3.ਸੰਯੁਕਤ ਰਾਸ਼ਟਰ ਯੂਨੀਵਰਸਿਟੀ, ਦਿੱਲੀ
    4.ਵੋਕੇਸ਼ਨਲ ਯੂਨੀਵਰਸਿਟੀ, ਦਿੱਲੀ
    5.ਏਡੀਆਰ ਸੈਂਟਰਿਕ ਜੂਰੀਡੀਸੀਐਲ ਯੂਨੀਵਰਸਿਟੀ, ਨਵੀਂ ਦਿੱਲੀ
    6.ਭਾਰਤੀ ਵਿਗਿਆਨ ਅਤੇ ਇੰਜੀਨੀਅਰਿੰਗ ਸੰਸਥਾਨ, ਨਵੀਂ ਦਿੱਲੀ
    7.ਸਵੈ-ਰੁਜ਼ਗਾਰ ਲਈ ਵਿਸ਼ਵਕਰਮਾ ਓਪਨ ਯੂਨੀਵਰਸਿਟੀ,ਦਿੱਲੀ
  3. ਰੂਹਾਨੀ ਯੂਨੀਵਰਸਿਟੀ, ਦਿੱਲੀ
    9.ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੋਸਾਇਟੀ, ਬੇਲਗਾਮ, ਕਰਨਾਟਕ
    10.ਸੇਂਟ ਜੌਹਨ ਯੂਨੀਵਰਸਿਟੀ, ਕੇਰਲਾ
    11.ਰਾਜਾ ਅਰਬੀ ਯੂਨੀਵਰਸਿਟੀ, ਨਾਗਪੁਰ
    12.ਇੰਡੀਅਨ ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ, ਕੋਲਕਾਤਾ
    13.ਇੰਸਟੀਚਿਊਟ ਆਫ ਅਲਟਰਨੇਟਿਵ ਮੈਡੀਸਨ ਐਂਡ ਰਿਸਰਚ, ਕੋਲਕਾਤਾ
    14.ਗਾਂਧੀ ਹਿੰਦੀ ਵਿਦਿਆਪੀਠ, ਪ੍ਰਯਾਗਰਾਜ
    15.ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ, ਕਾਨਪੁਰ
    16.ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ, ਅਲੀਗੜ੍ਹ
    17.ਭਾਰਤੀ ਸਿੱਖਿਆ ਪ੍ਰੀਸ਼ਦ ਲਖਨਊ, ਯੂ.ਪੀ
    18.ਨਵਭਾਰਤ ਐਜੂਕੇਸ਼ਨ ਕੌਂਸਲ, ਸ਼ਕਤੀਨਗਰ, ਰੁੜਕੇਲਾ
    19.ਉੱਤਰੀ ਓਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਓਡੀਸ਼ਾ
    20.ਸ਼੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ, ਪੁਡੂਚੇਰੀ
  4. ਕ੍ਰਾਈਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ, ਆਂਧਰਾ ਪ੍ਰਦੇਸ਼

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ 21 ਫਰਜ਼ੀ ਯੂਨੀਵਰਸਿਟੀਆਂ ਐਲਾਨੀਆਂ ਪਰ ਸੁਆਲ ਨੂੰ ਬੰਦ ਕਰਵਾਉਣ ਦਾ ਹੈ ਤਾਂ ਵਿਦਿਆਰਥੀ ਠੱਗੇ ਨਾ ਜਾਣ । ਉਨ੍ਹਾਂ ਦੇ ਮਾਪਿਆਂ ਖੂਨ ਪਸੀਨੇ ਦੀ ਗਾੜੀ ਕਮਾਈ ਅਜਾਈਂ ਨਾ ਜਾਵੇ।

Leave a Reply

Your email address will not be published. Required fields are marked *