ਮੰਡੀ, 21 ਅਗਸਤ – ਪਿਛਲੇ 36 ਘੰਟਿਆਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਮੰਡੀ ਵਿਚ ਆਉਣ ਵਾਲੇ ਸੈਲਾਨੀ ਲੰਬੇ ਜਾਮ ਵਿਚ ਫਸ ਗਏ ਹਨ। ਸੜਕਾਂ ਜਾਮ ਹਨ ਤੇ ਪਾਣੀ ਦਾ ਪੱਧਰ ਵਧਿਆ ਹੈ ਜਦਕਿ ਰਾਹਤ ਕਾਰਜ ਜਾਰੀ ਹਨ।
ਮੰਡੀ ਵਿਚ ਆਉਣ ਵਾਲੇ ਸੈਲਾਨੀ ਲੰਬੇ ਜਾਮ ਵਿਚ ਫਸ ਗਏ

Journalism is not only about money