ਬਾਬਾ ਬਕਾਲਾ, 19 ਅਗਸਤ – ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ ‘ਤੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਦੀ ਛਾਪੇਮਾਰੀ ‘ਚ ਬਹੁਤ ਕੁਝ ਨਿਕਲੇਗਾ।
ਸੀ.ਬੀ.ਆਈ. ਦੀ ਛਾਪੇਮਾਰੀ ‘ਚ ਬਹੁਤ ਕੁਝ ਨਿਕਲੇਗਾ – ਬਿਕਰਮ ਸਿੰਘ ਮਜੀਠੀਆ
