ਨਵੀਂ ਦਿੱਲੀ, 4 ਅਗਸਤ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਅਤੇ ਮਹਾਰਾਸ਼ਟਰ ਰਾਹੀ ਪੰਜਾਬ ‘ਚ ਭੇਜੇ ਜਾ ਰਹੇ ਨਸ਼ੇ ਦੀ ਰੋਕਥਾਮ ਲਈ ਰਾਜ ਸਭਾ ‘ਚ ਮੁਅੱਤਲੀ ਨੋਟਿਸ ਦਿੱਤਾ ਹੈ।ਉਨ੍ਹਾਂ ਦੂਸਰੇ ਸੂਬਿਆਂ ਤੋਂ ਪੰਜਾਬ ‘ਚ ਆ ਰਹੇ ਨਸ਼ੇ ਦੀ ਸਮੱਸਿਆ ਦੇ ਮੁੱਦੇ ‘ਤੇ ਬਹਿਸ ਦੀ ਮੰਗ ਕੀਤੀ ਹੈ।
ਰਾਘਵ ਚੱਡਾ ਵਲੋਂ ਰਾਜ ਸਭਾ ‘ਚ ਦਿੱਤਾ ਗਿਆ ਮੁਅੱਤਲੀ ਨੋਟਿਸ
