ਨਵੀਂ ਦਿੱਲੀ, 3 ਅਗਸਤ- ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਸਰਾਵਾਂ ਤੇ 12 ਫ਼ੀਸਦੀ ਜੀ.ਐੱਸ.ਟੀ. ਲਗਾਉਣ ‘ਤੇ ਚਰਚਾ ਕਰਨ ਲਈ ਰਾਜ ਸਭਾ ਵਿਚ ਕੰਮ ਰੋਕੋ ਨੋਟਿਸ ਦਿੱਤਾ ਹੈ।
ਰਾਘਵ ਚੱਢਾ ਨੇ ਸਰਾਵਾਂ ਤੇ ਜੀ.ਐੱਸ.ਟੀ. ਲਗਾਉਣ ਤੇ ਰਾਜ ਸਭਾ ‘ਚ ਚਰਚਾ ਲਈ ਦਿੱਤਾ ਨੋਟਿਸ
