ਤਿਰੂਵਨੰਤਪੁਰਮ, 12 ਜੁਲਾਈ-ਕੇਰਲ ਦੇ ਕੰਨੂਰ ‘ਚ ਆਰ.ਐੱਸ.ਐੱਸ. ਦਫ਼ਤਰ ‘ਤੇ ਮੰਗਲਵਾਰ ਨੂੰ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਬੰਬ ਸੁੱਟਿਆ ਗਿਆ, ਜਿਸ ਦੇ ਬਾਅਦ ਨੇੜੇ-ਤੇੜੇ ਹਫੜਾ-ਦਫੜੀ ਮੱਚ ਗਈ ਹੈ।
ਕੇਰਲ ‘ਚ ਆਰ.ਐੱਸ.ਐੱਸ. ਦਫ਼ਤਰ ‘ਤੇ ਹਮਲਾ, ਸੁੱਟਿਆ ਗਿਆ ਬੰਬ, ਮਚੀ ਹਫੜਾ-ਦਫੜੀ

Journalism is not only about money