ਪੰਜਾਬ ‘ਚ ਮੁਫਤ ਬਿਜਲੀ ਤੋਂ ਪਹਿਲਾਂ ਖਪਤਕਾਰਾਂ ਨੂੰ ਹਾਈ ਵੋਲਟੇਜ ਦਾ ਝਟਕਾ, ਸਕਿਓਰਿਟੀ ਪੈਸੇ ਜਮ੍ਹਾ ਕਰਵਾਉਣ ਲਈ ਪਾਵਰਕੌਮ ਦੇ ਨੋਟਿਸ ‘ਤੇ ਮਚਿਆ ਹੰਗਾਮਾ

aap/nawanpunjab.com

ਮੋਗਾ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਐਲਾਨੀ 300 ਯੂਨਿਟ ਮੁਫਤ ਬਿਜਲੀ ਦੀ ਗਰੰਟੀ ਕਦੋਂ ਪੂਰੀ ਹੋਵੇਗੀ, ਇਹ ਕਹਿਣਾ ਮੁਸ਼ਕਿਲ ਹੈ। ਇਸ ਸਮੇਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਜ਼ਿਆਦਾ ਬਿਜਲੀ ਦੀ ਖਪਤ ਕਰਨ ਵਾਲੇ ਖਪਤਕਾਰਾਂ ਨੂੰ ਹਾਈ ਵੋਲਟੇਜ ਦਾ ਝਟਕਾ ਦਿੱਤਾ ਹੈ।

ਉਨ੍ਹਾਂ ਨੂੰ ਸਾਲ 2019-20 ਅਤੇ 2020-21 ਦੇ ਬਿਜਲੀ ਬਿੱਲ ਨੂੰ ਔਸਤ ਵਜੋਂ ਲੈਣ ਅਤੇ ਇੱਕ ਮਹੀਨੇ ਦੇ ਵੱਧ ਤੋਂ ਵੱਧ ਬਿਜਲੀ ਦੇ ਬਿੱਲ ਦੇ ਬਰਾਬਰ ਰਕਮ ਸਕਿਉਰਿਟੀ ਮਨੀ ਵਜੋਂ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *