ਮਲੇਰਕੋਟਲਾ, 23 ਜੂਨ- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਮਲੇਰਕੋਟਲਾ ਦੇ ਸਰਕਾਰੀ ਕਾਲਜ ਵਿਖੇ ਬਣਾਏ ਗਏ ਮਾਡਲ ਪੋਲਿੰਗ ਬੂਥ ਨੰਬਰ 93 ‘ਤੇ ਇਸ ਵਾਰ ਵੋਟ ਪਾਉਣ ਵਾਲਿਆਂ ਦੀ ਦਿਲਚਸਪੀ ਕਾਫੀ ਘੱਟ ਰਹੀ। ਜ਼ਿਕਰਯੋਗ ਹੈ ਕਿ ਇਸ ਪੋਲਿੰਗ ਬੂਥ ‘ਤੇ ਕੁੱਲ 1200 ਵੋਟਾਂ ਸਨ ਅਤੇ ਦੁਪਹਿਰ 2:30 ਵਜੇ ਤੱਕ ਸਿਰਫ਼ 300 ਵੋਟਾਂ ਹੀ ਪੋਲ ਹੋਈਆਂ ਸਨ।
ਮਲੇਰਕੋਟਲਾ ਸਰਕਾਰੀ ਕਾਲਜ ਵਿਖੇ ਮਾਡਲ ਪੋਲਿੰਗ ਬੂਥ 93 ਵੀ ਰਿਹਾ ਖ਼ਾਲੀ
