ਮੁੰਬਈ, 13 ਜੂਨ – ਮਹਾਰਾਸ਼ਟਰ ਦੀ ਪੁਣੇ ਦੇਹਾਤ ਪੁਲਿਸ ਨੇ 2021 ‘ਚ ਇੱਕ ਹੱਤਿਆ ‘ਚ ਲੋੜੀਂਦੇ ਦੋਸ਼ੀ ਸੰਤੋਸ਼ ਜਾਧਵ ਅਤੇ ਨਵਨਾਥ ਸੂਰਿਆਵੰਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਤੋਸ਼ ਜਾਧਵ ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਵੀ ਲੋੜੀਂਦਾ ਦੋਸ਼ੀ ਸੀ।
ਸਿੱਧੂ ਮੂਸੇਵਾਲਾ ਹੱਤਿਆ ਕਾਂਡ ‘ਚ ਲੋੜੀਂਦਾ ਦੋਸ਼ੀ ਸੰਤੋਸ਼ ਜਾਧਵ ਪੁਣੇ ਤੋਂ ਗ੍ਰਿਫ਼ਤਾਰ
