ਚੰਡੀਗੜ੍ਹ,14ਮਈ : ਪੰਜਾਬ ਸਰਕਾਰ ਨੇ ਸਕੂਲਾਂ ਗਰਮੀਆਂ ਦੀਆਂ ਛੁੱਟੀਆਂ 15 ਮਈ ਥਾਂ ਪਹਿਲੀ ਜੂਨ ਤੋਂ ਤੀਹ ਜੂਨ ਤਕ ਦਾ ਫੈਸਲਾ ਵਿਦਿਆਰਥੀਆਂ ਤੇ ਮਾਪਿਆਂ ਦੀ ਮੰਗ ਤੇ ਕੀਤਾ ਹੈ।ਸਿਖਿਆ ਮੰਤਰੀ ਮੀਤ ਹੇਅਰ ਨੇ ਦੱਸਿਆ ਲੋਕਾਂ ਅਤੇ ਵਿਦਿਆਰਥੀਆਂ ਦੀ ਮੰਗ ਕਾਰਨ ਫੈਸਲਾ ਬਦਲਿਆਂ ਗਿਆ ਹੈ।ਇਸ ਫੈਸਲੇ ਕਾਰਨ ਜਿਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸੈਰ ਸਪਾਟੇ ਦੇ ਪ੍ਰੋਗਰਾਮ ਬਣਾਏ ਸਨ, ਉਨ੍ਹਾਂ ਨੂੰ ਬਦਲਣੇ ਪੈ ਗਏ ਹਨ।
ਛੁੱਟੀਆਂ ਦਾ ਫੈਸਲਾ ਕਿਉਂ ਬਦਲਿਆਂ
