ਫਿਰੋਜ਼ਪੁਰ- ਕੌਮਾਂਤਰੀ ਸਰਹੱਦ ’ਤੇ ਵਰਤੀ ਜਾਂਦੀ ਚੌਕਸੀ ਵਜੋਂ ਬੀ.ਐਸ.ਐਫ਼. ਦੀ 136 ਬਟਾਲੀਅਨ ਵਲੋਂ ਅੱਜ ਸਵੇਰੇ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਮੱਬੋ ਕੀ ਚੌਂਕੀ ਨੇੜੇ ਪਈਆਂ ਸ਼ੱਕੀ ਪੈੜਾਂ ਨੱਪਦਿਆਂ ਬਲਜਿੰਦਰ ਸਿੰਘ ਦੇ ਖੇਤਾਂ ’ਚੋਂ ਪੀਲੇ ਰੰਗ ਦੇ ਪਲਾਸਟਿਕ ਬੈਗ ’ਚ ਲਪੇਟੇ ਤਿੰਨ ਪੈਕਟ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਕੌਮਾਂਤਰੀ ਸਰਹੱਦ ਤੋਂ 15 ਕਰੋੜ ਦੀ ਹੈਰੋਇਨ ਬਰਾਮਦ
