ਚੰਡੀਗੜ੍ਹ, 4 ਮਈ – ਥੋੜੀ ਦੇਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਇਕਾਂ ਨਾਲ ਬੈਠਕ ਕੀਤੀ ਜਾਵੇਗੀ | ਉਨ੍ਹਾਂ ਵਲੋਂ ਵਿਧਾਇਕਾਂ ਤੋਂ ਵਿਕਾਸ ਕਾਰਜਾਂ ਨੂੰ ਲੈ ਕੇ ਫੀਡਬੈਕ ਲਈ ਜਾਵੇਗੀ |
ਥੋੜੀ ਦੇਰ ‘ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਇਕਾਂ ਨਾਲ ਬੈਠਕ

Journalism is not only about money