ਤਪਾ ਮੰਡੀ, 1 ਮਈ -ਵਿਸ਼ਵ ਮਜ਼ਦੂਰ ਦਿਹਾੜੇ ‘ਤੇ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਥਿਤ ਲੇਬਰ ਯੂਨੀਅਨ ਦੇ ਦਫ਼ਤਰ ਦਰਾਜ ਰੋਡ ‘ਤੇ ਝੰਡਾ ਲਹਿਰਾ ਕੇ ਦਿਹਾੜੇ ਦੀ ਵਧਾਈ ਦਿੱਤੀ ਅਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਦੇ ਯਤਨਾਂ ਅਤੇ ਜਜ਼ਬੇ ਨੂੰ ਸਲਾਮ ਕੀਤਾ ਹੈ |
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਲੇਬਰ ਯੂਨੀਅਨ ਦੇ ਦਫ਼ਤਰ’ਤੇ ਝੰਡਾ ਲਹਿਰਾ ਕੇ ਦਿਹਾੜੇ ਦੀ ਵਧਾਈ ਦਿੱਤੀ
