ਪੈਰਿਸ, 25 ਅਪ੍ਰੈਲ (ਬਿਊਰੋ)- ਫਰਾਂਸ ਦੇ ਰਾਸ਼ਟਰਪਤੀ ਚੋਣ ਲਈ ਐਤਵਾਰ ਦਾ ਦਿਨ ਅਹਿਮ ਰਿਹਾ ਅਤੇ ਇਸ ਚੋਣਾਂ ‘ਚ 44 ਸਾਲਾ ਇਮੈਨੁਅਲ ਮੈਕਰੋਨ ਨੇ ਫਿਰ ਤੋਂ ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਲੜ ਕੇ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਵੀਟ ਕਰਕੇ ਵਧਾਈ ਦਿੱਤੀ ਗਈ।
ਇਮੈਨੁਅਲ ਮੈਕਰੋਨ ਨੇ ਜਿੱਤ ਕੇ ਫ਼ਿਰ ਰਚਿਆ ਇਤਿਹਾਸ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
