ਕਾਂਗੜਾ, 22 ਅਪ੍ਰੈਲ-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ. ਨੱਢਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹਿਮਾਚਲ ਦਾ ਹੱਕ ਖੋਹਿਆ ਹੈ। ਹਿਮਾਚਲ ਨੇ ਜੋ ਮਿਲਣਾ ਚਾਹੀਦਾ ਸੀ, ਉਹ ਨਹੀਂ ਦਿੱਤਾ ਅਤੇ ਦਿੱਤੀ ਹੋਈ ਚੀਜ਼ ਵੀ ਮੂੰਹੋਂ ਖੋਹ ਲਈ ਹੈ। ਭਾਜਪਾ ਨੇ ਹਮੇਸ਼ਾ ਹਿਮਾਚਲ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਹਮੇਸ਼ਾ ਹਿਮਾਚਲ ਨੂੰ ਦਿੱਤਾ ਹੈ, ਕਦੇ ਕੁਝ ਲਿਆ ਨਹੀਂ।
ਕਾਂਗਰਸ ਪਾਰਟੀ ਨੇ ਹਮੇਸ਼ਾ ਹਿਮਾਚਲ ਦਾ ਹੱਕ ਖੋਹਿਆ ਹੈ:- ਜੇਪੀ. ਨੱਢਾ
