ਢਲਾਡਾ, 13 ਅਪ੍ਰੈਲ – ਪੰਜਾਬ ਦੀਆਂ ਸਮੂਹ ਖ਼ਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਖ਼ੁਰਾਕ ਸਕੱਤਰ ਪੰਜਾਬ ਨਾਲ ਅੱਜ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਖ਼ਤਮ ਕਰਕੇ ਕਣਕ ਦੀ ਖਰੀਦ ਜਾਰੀ ਰੱਖਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ। ਕਮੇਟੀ ਨੁਮਾਇੰਦਿਆਂ ਅਨੁਸਾਰ ਅੱਜ ਮੀਟਿੰਗ ਦੌਰਾਨ ਸਕੱਤਰ ਖ਼ੁਰਾਕ ਨੂੰ ਕਣਕ ਦੇ ਸੀਜ਼ਨ 2022/23 ’ਚ ਸੁੰਗੜੇ ਹੋਏ ਅਨਾਜ ਦੇ ਮੁੱਦੇ ਬਾਰੇ ਜਾਣੂੰ ਕਰਵਾਇਆ ਗਿਆ, ਜਿਸ ’ਤੇ ਖ਼ੁਰਾਕ ਸਕੱਤਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਇਸ ਬਾਰੇ ਰਾਜ ਦੀਆਂ ਵੱਖ-ਵੱਖ ਮੰਡੀਆਂ ਤੋਂ ਨਮੂਨੇ ਇਕੱਠੇ ਕਰਨ ਲਈ ਟੀਮਾਂ ਭੇਜੀਆਂ ਹਨ ਅਤੇ FAQ ਮਾਪਦੰਡ ਵਿਸ਼ਲੇਸ਼ਣ ਤੋਂ ਬਾਅਦ ਘੋਸ਼ਿਤ ਕੀਤੇ ਜਾਣਗੇ। ਉਦੋਂ ਤੱਕ ਹੜਤਾਲ ਖ਼ਤਮ ਕਰਨ ਅਤੇ ਭਾਰਤ ਸਰਕਾਰ ਦੇ ਮੌਜੂਦਾ ਮਾਪਦੰਡਾਂ ਅਨੁਸਾਰ ਕਣਕ ਦੀ ਖ਼ਰੀਦ ਜਾਰੀ ਰੱਖਣ ਦਾ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ।
Related Posts
Error Code: 50
Error Code: 502 Error Code: 502 Content Error Code: 502 Error Code: 502 Error Code: 502 Error Code: 502 Error…
Официальный сайт Мостбет Ставки на спорт Mostbe
Официальный сайт Мостбет Ставки на спорт Mostbet Мостбет УЗ Content Live-превью Варианты ставок Mostbet Онлайн букмекер Mostbet UZ в Узбекистане…
Mostbet Türkiye Mobil Uygulamasını Indi
Mostbet Türkiye Mobil Uygulamasını Indir “mostbet Oyun Hesabınıza Logon Yapmanın Yolları Content Mostbet Hoşgeldin Bonusu %100 + 250fs 12$’dan Başlayan…