ਨਵੀਂ ਦਿੱਲੀ, 13 ਅਪ੍ਰੈਲ- ਨਵੀਂ ਦਿੱਲੀ ਦੇ ਡੀ.ਸੀ.ਪੀ. ਅਮ੍ਰਿਤਾ ਗੁਗੁਲੋਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ‘ਚ ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਘਰ ‘ਚ 2.41 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ‘ਚ ਇਕ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਦਾਕਾਰਾ ਸੋਨਮ ਕਪੂਰ ਦੇ ਸਹੁਰੇ ਘਰ ‘ਚ 2.41 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ
