ਸ੍ਰੀਲੰਕਾ,7 ਅਪ੍ਰੈਲ – ਸ੍ਰੀਲੰਕਾ ਵਿਚ ਡਾਕਟਰਾਂ ਦੇ ਸਮੂਹ ਨੇ ਦੇਸ਼ ਵਿਚ ਵਧਦੇ ਆਰਥਿਕ ਸੰਕਟ ਦੇ ਵਿਚਕਾਰ ਕੋਲੰਬੋ ਵਿਚ ਸਿਹਤ ਸੰਕਟ ਅਤੇ ਦਵਾਈਆਂ ਦੀ ਘਾਟ ਨੂੰ ਲੈ ਕੇ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ।
ਸ੍ਰੀਲੰਕਾ ਵਿਚ ਡਾਕਟਰਾਂ ਨੇ ਦੇਸ਼ ਵਿਚ ਦਵਾਈਆਂ ਦੀ ਘਾਟ ਨੂੰ ਲੈ ਕੇ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ
