ਨਵੀਂ ਦਿੱਲੀ : 6 ਜੁਲਾਈ – ਜੈੱਫ ਬੇਜੋਸ ਫੋਰਬਸ ਰਿਚਸਟ ਲਿਸਟ ਦੇ ਸਿਖਰ ‘ਤੇ ਬਣੇ ਹੋਏ ਹਨ | ਐਮਾਜ਼ਾਨ ਦੇ ਸੀ.ਈ.ਓ. ਦਾ ਅਹੁਦਾ ਛੱਡਣ ਤੋਂ ਬਾਅਦ ਵੀ ਜੈੱਫ ਬੇਜੋਸ 203 ਅਰਬ ਡਾਲਰ ਦੀ ਕੁਲ ਸੰਪਤੀ ਨਾਲ 57 ਸਾਲ ਦੀ ਉਮਰ ਵਿਚ ਵੀ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਹਨ |
ਐਮਾਜ਼ਾਨ ਦੇ ਸੀ.ਈ.ਓ. ਦਾ ਅਹੁਦਾ ਛੱਡਣ ਤੋਂ ਬਾਅਦ ਵੀ ਜੈੱਫ ਬੇਜੋਸ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ
