ਫਿਲੌਰ, 7 ਅਪ੍ਰੈਲ (ਬਿਊਰੋ)- ਅਨੁਸੂਚਿਤ ਭਾਈਚਾਰੇ ਖ਼ਿਲਾਫ਼ ਮੰਦਭਾਗੀ ਸ਼ਬਦਾਵਲੀ ਵਾਲਾ ਬਿਆਨ ਦੇਣ ‘ਤੇ ਹਲਕਾ ਫਿਲੌਰ ਦੇ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ ਦੇ ਸੱਦੇ ‘ਤੇ ਫਿਲੌਰ ਮੁਕੰਮਲ ਤੌਰ ‘ਤੇ 8 ਤੋ 2 ਵਜੇ ਤੱਕ ਬੰਦ ਕੀਤਾ ਗਿਆ ਹੈ |
ਅਨੁਸੂਚਿਤ ਭਾਈਚਾਰੇ ਖ਼ਿਲਾਫ਼ ਮੰਦਭਾਗੀ ਸ਼ਬਦਾਵਲੀ ਵਾਲਾ ਬਿਆਨ ਦੇਣ ‘ਤੇ ਫਿਲੌਰ ਮੁਕੰਮਲ ਤੌਰ ‘ਤੇ ਬੰਦ
