ਨਵੀਂ ਦਿੱਲੀ, 24 ਮਾਰਚ (ਬਿਊਰੋ)- ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ 1 ਤੋਂ 3 ਅਪ੍ਰੈਲ ਤੱਕ ਭਾਰਤ ਦੇ 3 ਦਿਨਾਂ ਸਰਕਾਰੀ ਦੌਰੇ ‘ਤੇ ਆਉਣਗੇ | ਨੇਪਾਲ ਮੀਡੀਆ ‘ਦ ਕਾਠਮੰਡੂ ਪੋਸਟ’ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ |
ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਭਾਰਤ ਆਉਣਗੇ ਨੇਪਾਲ ਦੇ ਪ੍ਰਧਾਨ ਮੰਤਰੀ
