ਚੰਡੀਗੜ੍ਹ, 19 ਮਾਰਚ-ਪੰਜਾਬ ਦੀ ਨਵੀਂ ਭਗਵੰਤ ਮਾਨ ਸਰਕਾਰ ਦੀ ਕੈਬਨਿਟ ਦਾ ਗਠਨ ਕਰ ਦਿੱਤਾ ਗਿਆ ਹੈ। ਮੰਤਰੀ ਮੰਡਲ ‘ਚ 10 ਮੰਤਰੀ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ। ਮੰਤਰੀ ਮੰਡਲ ‘ਚ ਕਈ ਅਹਿਮ ਫ਼ੈਸਲਿਆਂ ‘ਤੇ ਚਰਚਾ ਹੋਈ ਹੈ। ਮੰਤਰੀ ਮੰਡਲ ਨੇ 25,000 ਅਸਾਮੀਆਂ ਦੀ ਤੁਰੰਤ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੋਰਡ, ਕਾਰਪੋਰੇਸ਼ਨ ਅਤੇ ਸਰਕਾਰੀ ਦਫ਼ਤਰਾਂ ‘ਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ।
Related Posts
Казино Mostbet Игровые Автоматы Casino Mostbet
Казино Mostbet Игровые Автоматы Casino MostbetMost of the action happens in the live casino games, and MostBet has really come…
Рейтинг Лучших Слотов 2022-2023 В Казино Онлай
Рейтинг Лучших Слотов 2022-2023 В Казино Онлайн 10 Лучших Игровых Провайдеров Для Онлайн-казино В 2024 году Content Лучших Сайтов Онлайн-слотов…

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਲਿੰਕ ਨਹਿਰ ‘ਚੋ ਪਾਣੀ ਦੇਣ ਦਾ ਮਤਾ ਪੇਸ਼
ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਲਿੰਕ ਨਹਿਰ ‘ਚੋ ਸੂਬੇ ਦਾ ਬਣਦਾ ਪਾਣੀ…