ਨਵੀਂ ਦਿੱਲੀ, 30 ਜੂਨ (ਦਲਜੀਤ ਸਿੰਘ)- ਦਿੱਲੀ ਦੇ ਗਾਜ਼ੀਪੁਰ ਬਾਰਡਰ ‘ਤੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਭਾਜਪਾ ਦੇ ਉਤਰ ਪ੍ਰਦੇਸ਼ ਵਿਚ ਸੰਗਠਨ ਮੰਤਰੀ ਬਣੇ ਆਗੂ ਦੇ ਸਵਾਗਤ ਵਿਚ ਖੜੇ ਭਾਜਪਾ ਵਰਕਰਾਂ ਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਤੁਰੰਤ ਭਾਜਪਾ ਦੇ ਲੋਕਾਂ ਨੂੰ ਮੌਕੇ ਤੋਂ ਕੱਢਿਆ ਤੇ ਕਾਫ਼ਲਾ ਰਵਾਨਾ ਕਰਵਾਇਆ।
Related Posts
CM ਮਾਨ ਵੱਲੋਂ PIMS ‘ਚ ਵਿੱਤੀ ਸੰਕਟ ਦਾ ਕਾਰਨ ਬਣੇ ਘਪਲਿਆਂ ਤੇ ਖ਼ਾਮੀਆਂ ਦੀ ਜਾਂਚ ਦੇ ਹੁਕਮ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦੋਆਬਾ ਖੇਤਰ ਦੀ ਪ੍ਰਮੁੱਖ ਸਿਹਤ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼…
ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਨੇ ਕਾਲੇ ਚੋਲੇ ਤੇ ਜ਼ੰਜੀਰਾਂ ਪਾ ਕੇ ਪ੍ਰਗਟਾਇਆ ਰੋਸ, ‘ਸਿੱਖਾਂ ਨਾਲ ਇਨਸਾਫ਼ ਕਰੋ’ ਦਾ ਲਾਇਆ ਨਾਅਰਾ
ਅੰਮ੍ਰਿਤਸਰ : ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਗਏ ਰੋਸ ਧਰਨੇ ਦੇ ਸਬੰਧ ਵਿੱਚ ਵਿਰਾਸਤੀ…
ਹੁਣ ਧਨਾਨਸੂ ‘ਚ ਪੰਚ ਚੁੱਕਣਗੇ ਸਹੁੰ, ਤਿਆਰੀਆਂ ‘ਚ ਡਟਿਆ ਪ੍ਰਸ਼ਾਸਨ
ਲੁਧਿਆਣਾ : ਲੁਧਿਆਣਾ ਦੇ ਧਨਾਨਸੂ ਵਿਚ ਸਰਪੰਚਾਂ ਦਾ ਸੂਬਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਸੀ ਜਿਸ ਵਿਚ ਪੰਜਾਬ ਦੇ ਮੁੱਖ…