ਚੰਡੀਗੜ੍ਹ, 7 ਫਰਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਫ਼ਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਅਤੇ ਹੋਰਾਂ ਖ਼ਿਲਾਫ਼ ਚੋਣ ਰੈਲੀਆਂ ਵਿਚ ਵਧ ਤੋਂ ਵਧ 1000 ਲੋਕਾਂ ਦੇ ਸ਼ਾਮਿਲ ਹੋਣ ਲਈ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਰਿਟਰਨਿੰਗ ਅਫ਼ਸਰ ਦੀ ਰਿਪੋਰਟ ਅਨੁਸਾਰ ਰੈਲੀ ਵਿਚ 6000 ਤੋਂ ਵਧ ਲੋਕ ਇਕੱਠੇ ਹੋਏ ਸਨ |
Related Posts
ਨੋਇਡਾ ‘ਚ ਵੱਡਾ ਹਾਦਸਾ, ਸੈਕਟਰ 21 ‘ਚ ਕੰਧ ਡਿੱਗਣ ਨਾਲ 4 ਲੋਕਾਂ ਦੀ ਮੌਤ
ਨਵੀਂ ਦਿੱਲੀ, 20 ਸਤੰਬਰ- ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਨੋਇਡਾ ‘ਚ ਇਕ ਵੱਡਾ ਹਾਦਸਾ ਹੋ ਗਿਆ ਹੈ। ਨੋਇਡਾ…
ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਚ ਪੰਜਾਬੀ ਦੇ ਨਾਂਅ ‘ਤੇ ਰੱਖਿਆ ਪਾਰਕ ਦਾ ਨਾਂਅ
ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ) – ਅਲਬਰਟਾ ਦੀ ਰਾਜਧਾਨੀ ਐਡਮਿੰਟਨ ਵਿਚ ਇਕ ਪਾਰਕ ਦਾ ਨਾਂਅ ਦਸਤਾਰ ਧਾਰੀ ਪੰਜਾਬੀ ਜੀਤੀ…
ਫਰੀਦਕੋਟ ‘ਚ ਰੈਲੀ ਦੌਰਾਨ ਬੋਲੇ ਰਾਜਨਾਥ ਸਿੰਘ- ਇਸ ਵਾਰ ਪੰਜਾਬ ‘ਚ ਬਣੇਗੀ ਭਾਜਪਾ ਦੀ ਸਰਕਾਰ
ਫਰੀਦਕੋਟ, 15 ਫਰਵਰੀ (ਬਿਊਰੋ)- ਕੇਂਦਰੀ ਰੱਖਿਆ ਰਾਜਨਾਥ ਸਿੰਘ ਅੱਜ ਯਾਨੀ ਮੰਗਲਵਾਰ ਨੂੰ ਫਰੀਦਕੋਟ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਹਨ। ਰਾਜਨਾਥ ਸਿੰਘ ਨੇ…