ਨਵੀਂ ਦਿੱਲੀ, 28 ਜੂਨ (ਦਲਜੀਤ ਸਿੰਘ)- ਭਾਰਤ ਦੀ ਨਵੀਂ ਅਤੇ ਅਤਿ ਆਧੁਨਿਕ ਮਿਜ਼ਾਈਲ ਅਗਨੀ ਪ੍ਰਾਈਮ ਮਿਜ਼ਾਈਲ ਦਾ ਸਫਲਤਾਪੂਰਵਕ ਟੈੱਸਟ ਕੀਤਾ ਗਿਆ ਹੈ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਲੋਂ ਇਸ ਲਈ ਦੇਸ਼ ਵਾਸੀਆਂ ਅਤੇ ਡੀ.ਆਰ.ਡੀ.ਓ. ਦੇ ਵਿਿਗਆਨੀਆਂ ਨੂੰ ਵਧਾਈ ਦਿੱਤੀ ਗਈ ਹੈ।
Related Posts
ਲਾਰੈਂਸ ਤੇ ਭਗਵਾਨਪੁਰੀਆ ਗੈਂਗ ਦੀ ਤਕਰਾਰ ’ਚ ਬੰਬੀਹਾ ਗਰੁੱਪ ਦੀ ਐਂਟਰੀ, ਫੇਸਬੁੱਕ ’ਤੇ ਪੋਸਟ ਪਾ ਦਿੱਤੀ ਧਮਕੀ
ਚੰਡੀਗੜ੍ਹ/ਤਰਨਤਾਰਨ – ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਐਤਵਾਰ ਨੂੰ ਲਾਰੈਂਸ ਗੈਂਗ ਵਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ੂਟਰਾਂ ਦਾ ਕਤਲ ਕਰ…
ਨਵਜੋਤ ਸਿੱਧੂ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼, ਦੱਸਿਆ ‘ਬੱਬਰ ਸ਼ੇਰ’
ਚੰਡੀਗੜ੍ਹ, 12 ਨਵੰਬਰ (ਦਲਜੀਤ ਸਿੰਘ)- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ…
CM ਚੰਨੀ ਨੇ ਸਸਤੇ ਮਕਾਨਾਂ ਦਾ ਸੁਫ਼ਨਾ ਸਾਕਾਰ ਕਰਨ ਸਬੰਧੀ ‘ਅਟਲ ਅਪਾਰਟਮੈਂਟਸ’ ਦਾ ਰੱਖਿਆ ਨੀਂਹ ਪੱਥਰ
ਲੁਧਿਆਣਾ,16 ਦਸੰਬਰ (ਬਿਊਰੋ)- ਸਾਰਿਆਂ ਲਈ ਸਸਤੇ ਮਕਾਨ ਦੇ ਸੁਫ਼ਨੇ ਨੂੰ ਸਾਕਾਰ ਕਰਨ ਵੱਲ ਅੱਗੇ ਵਧਦੇ ਹੋਏ ਪੰਜਾਬ ਦੇ ਮੁੱਖ ਮੰਤਰੀ…