ਨਵੀਂ ਦਿੱਲੀ, 22 ਜਨਵਰੀ (ਬਿਊਰੋ)- ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਐੱਨ.ਐੱਚ.ਐੱਮ. ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਕ ਪੱਤਰ ਲਿਖਿਆ ਹੈ ਕਿ ਜੇਕਰ ਕੋਈ ਲਾਭਪਾਤਰੀ ਕੋਰੋਨਾ ਪਾਜ਼ੀਟਿਵ ਪਾਇਆ ਜਾਂਦਾ ਹੈ ਤਾਂ ਸ਼ਕਤੀਵਰਧਕ ਖ਼ੁਰਾਕ (ਸਾਵਧਾਨੀ ਦੀ ਖ਼ੁਰਾਕ) ਸਮੇਤ ਸਾਰੇ ਟੀਕਾਕਰਨ ਨੂੰ ਰਿਕਵਰੀ ਤੋਂ ਬਾਅਦ 3 ਮਹੀਨਿਆਂ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ।
Related Posts
ਕਿਸਾਨਾਂ ’ਤੇ ਲਾਠੀਚਾਰਜ ਖ਼ਿਲਾਫ਼ ਕਾਂਗਰਸੀਆਂ ਦਾ ਪ੍ਰਦਰਸ਼ਨ
ਯਮੁਨਾਨਗਰ, 2 ਸਤੰਬਰ (ਦਲਜੀਤ ਸਿੰਘ)- ਵੀਰਵਾਰ ਨੂੰ ਹਰਿਆਣਾ ’ਚ ਕਾਂਗਰਸ ਦੁਆਰਾ ਧਰਨੇ ਦੇ ਕੇ ਕਿਸਾਨਾਂ ’ਤੇ 28 ਅਗਸਤ ਨੂੰ ਕਰਨਾਲ ’ਚ ਹੋਏ…
‘ਭਾਰਤ ਜੋੜੋ ਯਾਤਰਾ’ ਦਾ ਸ਼ੁਰੂ ਹੋਇਆ ਦੂਜਾ ਫੇਸ: ਰਾਹੁਲ ਨੇ ਕਿਸਾਨ ਦੇ ਘਰ ਚਾਹ ਪੀਤੀ, ਸਰਕਾਰੀ ਸਕੀਮਾਂ ਬਾਰੇ ਪੁੱਛਿਆ
ਦੌਸਾ- ਅੱਜ ਦੀ ‘ਭਾਰਤ ਜੋੜੋ ਯਾਤਰਾ’ ਦਾ ਦੂਜਾ ਫੇਸ ਸ਼ੁਰੂ ਹੋ ਚੁੱਕਾ ਹੈ। ਲੰਚ ਬ੍ਰੇਕ ਤੋਂ ਬਾਅਦ ਦੌਸਾ ਦੇ ਸਲੇਮਪੁਰਾ…
ਗੋਆ: 8 ਕਾਂਗਰਸੀ ਵਿਧਾਇਕ ਭਾਜਪਾ ‘ਚ ਹੋਣਗੇ ਸ਼ਾਮਿਲ
ਨਵੀਂ ਦਿੱਲੀ, 14 ਸਤੰਬਰ-ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਗੋਆ ਦੇ ਵਿਚ 8 ਕਾਂਗਰਸੀ ਵਿਧਾਇਕਾਂ ਨੇ…