ਨਵੀਂ ਦਿੱਲੀ, 16 ਦਸੰਬਰ- ਲਖੀਮਪੁਰ ਖੀਰੀ ਕਾਂਡ ਤੇ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ਵਿਚ ਵਿਰੋਧੀ ਧਿਰ ਦਾ ਹੰਗਾਮਾ ਜਾਰੀ ਹੈ। ਇੱਥੋਂ ਤਕ ਕਿ ਲੋਕ ਸਭਾ ਦੇ ਸਪੀਕਰ ਦੇ ਮਨਾਉਣ ਦਾ ਵੀ ਵਿਰੋਧੀ ਸੰਸਦ ਮੈਂਬਰਾਂ ‘ਤੇ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਦੌਰਾਨ ਵਿਰੋਧੀ ਧਿਰ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਅਹੁਦੇ ਤੋਂ ਹਟਾਉਣ ਦੀ ਆਪਣੀ ਮੰਗ ‘ਤੇ ਲਗਾਤਾਰ ਅੜੀ ਹੋਈ ਹੈ।
Related Posts
ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਚੰਡੀਗੜ੍ਹ/ਪਟਿਆਲਾ – ਪੰਜਾਬ ਵਿਚ ਮੀਂਹ, ਗੜ੍ਹੇਮਾਰੀ ਤੇ ਤੇਜ਼ ਝੱਖਣ ਕਾਰਨ ਕਣਕ ਦੀ ਫਸਲ ਦੇ ਹੋਏ ਨੁਕਸਾਨ ਦੇ ਮਾਮਲੇ ਵਿਚ ਕਿਸਾਨਾਂ…
ਕੋਰੋਨਾ ਫਿਰ ਬੇਕਾਬੂ : ਬੀਤੇ 24 ਘੰਟਿਆਂ ’ਚ 44 ਹਜ਼ਾਰ ਆਏ ਨਵੇਂ ਮਾਮਲੇ
ਨਵੀਂ ਦਿੱਲੀ, 27 ਅਗਸਤ (ਦਲਜੀਤ ਸਿੰਘ)- ਕੇਰਲ ਅਤੇ ਮਹਾਰਾਸ਼ਟਰ ’ਚ ਕੋਰੋਨਾ ਦੇ ਵਧਦੇ ਅੰਕੜਿਆਂ ਨੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ…
‘ਅੰਮ੍ਰਿਤਪਾਲ ਸਿੰਘ ਦੇ ਪਿੱਛੇ RSS ਦਾ ਹੱਥ, ਅਸੀਂ ਉਸ ਨੂੰ ਬੰਦੀ ਸਿੱਖ ਨਹੀਂ ਮੰਨਦੇ’-ਖਡੂਰ ਸਾਹਿਬ ‘ਚ ਬੋਲੇ ਸੁਖਬੀਰ ਬਾਦਲ
ਤਰਨਤਾਰਨ। ‘ਕੁਝ ਤਾਕਤਾਂ ਪੰਜਾਬ ਨੂੰ ਮੁੜ ਅੱਗ ਦੀ ਭੱਠੀ ‘ਚ ਸੁੱਟਣਾ ਚਾਹੁੰਦੀਆਂ ਹਨ। ਇਸ ਪਿੱਛੇ ਆਰਐਸਐਸ ਦਾ ਸਿੱਧਾ ਹੱਥ ਹੈ।…