ਨਵੀਂ ਦਿੱਲੀ, 4 ਦਸੰਬਰ (ਬਿਊਰੋ)- ਵਾਨਖੇੜੇ ਸਟੇਡੀਅਮ ਮੁੰਬਈ ‘ਚ ਖੇਡੇ ਜਾ ਰਹੇ ਭਾਰਤ ਅਤੇ ਨਿਊਜ਼ੀਲੈਂਡ ‘ਚ ਦੂਜੇ ਟੈਸਟ ਮੈਚ ‘ਚ ਮਯੰਕ ਅਗਰਵਾਲ 150 ਦੌੜਾਂ ਬਣਾ ਕੇ ਆਊਟ ਹੋਏ ਹਨ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦਾ ਸਕੋਰ 7 ਵਿਕਟਾਂ ਦੇ ਨੁਕਸਾਨ ‘ਤੇ 304 ਦੌੜਾਂ ਬਣਾ ਲਈਆਂ ਹਨ।
Related Posts
ਬਕਾਇਆ ਦਾ ਭੁਗਤਾਨ ਨਾ ਕਰਨ ’ਤੇ ਹਾਕੀ ਇੰਡੀਆ ਦੀ ਸੀਈਓ ਐਲੀਨਾ ਨੌਰਮਨ ਨੇ ਅਸਤੀਫ਼ਾ ਦਿੱਤਾ
ਨਵੀਂ ਦਿੱਲੀ, 27 ਫਰਵਰੀ ਹਾਕੀ ਇੰਡੀਆ ਲਈ ਉਸ ਵੇਲੇ ਸ਼ਰਮਨਾਕ ਘਟਨਾ ਹੋਈ ਜਦੋਂ ਕੁੱਝ ਮਹੀਨਿਆਂ ਦੇ ਬਕਾਏ ਦਾ ਭੁਗਤਾਨ ਨਾ…
Anushka Sharma ਤੇ Virat Kohli ਦਾ ਲੰਡਨ ਤੋਂ ਵੀਡੀਓ ਹੋਇਆ ਵਾਇਰਲ, ਕ੍ਰਿਸ਼ਨ ਭਗਤੀ ਕਰਦਾ ਨਜ਼ਰ ਆਇਆ ਜੋੜਾ
ਨਵੀਂ ਦਿੱਲੀ : ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੱਕ ਵਾਰ ਫਿਰ ਧਿਆਨ ਖਿੱਚ ਰਹੇ ਹਨ। ਦੋਵਾਂ ਦਾ ਇੱਕ ਵੀਡੀਓ ਸੋਸ਼ਲ…
ਦਿੱਲੀ ‘ਚ ਵਿਨੇਸ਼ ਫੋਗਾਟ ਦਾ ਸਵਾਗਤ ਕਰਦੇ ਹੋਏ ‘ਤਿਰੰਗਾ’ ਦੇ ਪੋਸਟਰ ‘ਤੇ ਖੜ੍ਹੇ ਨਜ਼ਰ ਆਏ ਬਜਰੰਗ ਪੂਨੀਆ, ਹੋਈ ਸਖ਼ਤ ਆਲੋਚਨਾ
ਭਾਰਤੀ ਪਹਿਲਵਾਨ ਬਜਰੰਗ ਪੂਨੀਆ 17 ਅਗਸਤ, ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਨੇਸ਼ ਫੋਗਾਟ ਦਾ…