ਚੰਡੀਗੜ੍ਹ, 11 ਨਵੰਬਰ (, 11 ਨਵੰਬਰ (ਦਲਜੀਤ ਸਿੰਘ)- ਸਦਨ ‘ਚ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੰਜਾਬ ਵਿਚ ਭਾਜਪਾ ਤੇ ਆਰ.ਐੱਸ.ਐੱਸ. ਦੀ ਐਂਟਰੀ ਕਰਵਾਈ ਹੈ, ਜਿਸ ਮਗਰੋਂ ਭਾਜਪਾ ਨੇ ਰਾਜਾਂ ਦੇ ਅਧਿਕਾਰ ਖੋਹਣ ਦਾ ਹੌਸਲਾ ਵਧਾਇਆ | ਵਿਰੋਧੀ ਧਿਰਾਂ ਦੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੈਂ ਗ੍ਰਹਿ ਮੰਤਰੀ ਨੂੰ ਦੋ ਚਿੱਠੀਆਂ ਦਿੱਤੀਆਂ ਇਕ ਪੰਜਾਬ ਦੀ ਸਰਹੱਦ ਸੀਲ ਕਰਨ ਬਾਰੇ ਤੇ ਦੂਜਾ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਬਾਰੇ | ਉੱਥੇ ਹੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ ਹੈ |
Related Posts
ਗੁਰਪੁਰਬ ਮੌਕੇ ਵੀ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਆਸਾਰ ਨਹੀਂ, ਅਟਾਰੀ-ਵਾਹਘਾ ਸਰਹੱਦ ਰਾਹੀਂ ਪਾਕਿ ਜਾਣਗੇ ਸ਼ਰਧਾਲੂ
ਨਵੀਂ ਦਿੱਲੀ, 12 ਨਵੰਬਰ (ਦਲਜੀਤ ਸਿੰਘ)- ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਭਾਰਤ ਦਾ ਵੱਡਾ ਬਿਆਨ ਆਇਆ ਹੈ। ਭਾਰਤ…
ਡਰੈਗਨ ਬੋਟ ਖੇਡ ਨੂੰ ਪੰਜਾਬ ‘ਚ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ : ਮੀਤ ਹੇਅਰ
ਚੰਡੀਗੜ੍ਹ- ਪੰਜਾਬ ‘ਚ ਪਾਣੀਆਂ ਦੀਆਂ ਖੇਡਾਂ ਲਈ ਬਹੁਤ ਸਮਰੱਥਾ ਹੈ। ਰੋਇੰਗ, ਕਾਏਕਿੰਗ ਤੇ ਕਨੋਇੰਗ ਖੇਡ ਵਾਂਗ ਡਰੈਗਨ ਬੋਟ ਖੇਡ ਨੂੰ…
AAP ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ED ਦੀ ਛਾਪੇਮਾਰੀ, ਭੜਕੇ ਸਿਸੋਦੀਆ ਬੋਲੇ – ਮੋਦੀ ਜੀ ਨੇ ਤੋਤਾ-ਮੈਨਾ ਨੂੰ ਫਿਰ ਛੱਡ ਦਿੱਤਾ ਖੁੱਲ੍ਹਾ
ਦਿੱਲੀ : ਇਨਫੋਰਸਮੈਂਟ ਡਾਇਰੈਕਟ (ਡੀ.ਡੀ.) ਅੱਜ ਆਮ ਪਾਰਟੀ (ਆਪ) ਦੇ ਰਾਜਈ ਰਾਜ ਸੰਜੀਵ ਵਿਕਾਸ ਦੇ ਨਿਸ਼ਾਨ ਮਾਰਿਆ। ‘ਆਪਣੀ’ ਮਨੂੰਸ਼ ਸਿਸੋਦੀਆ…