ਨਵੀਂ ਦਿੱਲੀ, 11 ਅਕਤੂਬਰ (ਦਲਜੀਤ ਸਿੰਘ)- ਦਿੱਲੀ ਦੇ ਬਿਜਲੀ ਮੰਤਰੀ ਸਤੇਂਦਰ ਜੈਨ ਦਾ ਕਹਿਣਾ ਹੈ ਕਿ ਬਹੁਤੇ ਪਾਵਰ ਪਲਾਂਟਾਂ ਵਿਚ ਕੋਲੇ ਦੀ ਘਾਟ ਹੈ ਙ ਉਨ੍ਹਾਂ ਦੱਸਿਆ ਕਿ ਸਟਾਕ ਸਿਰਫ 2-3 ਦਿਨਾਂ ਲਈ ਬਚਿਆ ਹੈ ਙ ਐਨ.ਟੀ.ਪੀ.ਸੀ. ਨੇ ਆਪਣੇ ਪਲਾਂਟਾਂ ਦੀ ਉਤਪਾਦਨ ਸਮਰੱਥਾ ਨੂੰ 55%ਤੱਕ ਸੀਮਤ ਕਰ ਦਿੱਤਾ ਹੈ ਙ ਜੈਨ ਦਾ ਕਹਿਣਾ ਸੀ ਕਿ ਪਹਿਲਾਂ ਸਾਨੂੰ 4000 ਮੈਗਾਵਾਟ ਬਿਜਲੀ ਮਿਲਦੀ ਸੀ, ਪਰ ਹੁਣ ਸਾਨੂੰ ਇਸ ਦਾ ਅੱਧਾ ਹਿੱਸਾ ਵੀ ਨਹੀਂ ਮਿਲ ਰਿਹਾ ਙ
Related Posts
ਕੈਪਟਨ ਦੇ ਕਰੀਬੀ ਰਹੇ ਸੰਦੀਪ ਸੰਧੂ ਤੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ
ਲੁਧਿਆਣਾ -ਸਟਰੀਟ ਲਾਈਟ ਘਪਲੇ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਸਾਬਕਾ ਓ.…
Punjab ਦੀ ਟੂਰਿਸਟ ਬੱਸ ਖੱਡ ‘ਚ ਡਿੱਗੀ, ਟ੍ਰਿਪ ਲਈ ਪੰਚਕੂਲਾ ਦੇ Morni Hills ਜਾ ਰਹੇ ਸੀ 45 ਵਿਦਿਆਰਥੀ
ਪੰਚਕੂਲਾ : ਪੰਚਕੂਲਾ ਦੇ ਮੋਰਨੀ ਨੇੜੇ ਟਿੱਕਰ ਤਾਲ ਕੋਲ ਬੱਚਿਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ…
ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਤੰਗ ਕਰਨ ਦੇ ਲਾਏ ਦੋਸ਼
ਆਪ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸੰਜੇ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਤੰਗ…