ਨਵੀਂ ਦਿੱਲੀ, 5 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਅਮਿਤ ਸ਼ਾਹ ਨੂੰ ਇਹ ਵੀ ਕਿਹਾ ਕਿ ਅਸੀਂ ਯੂ.ਪੀ. (ਲਖੀਮਪੁਰ ਖੀਰੀ) ਵਿਚ ਵਹਿਸ਼ੀ ਕਤਲਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮੈਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਸਰਕਾਰ ਬਹੁਤ ਜਲਦੀ ਫੈਸਲਾ ਲਵੇਗੀ ।
Related Posts
LTCG ਟੈਕਸ ‘ਚ ਵਾਧੇ ਦਾ ਸ਼ੇਅਰ ਬਾਜ਼ਾਰ ‘ਤੇ ਨਹੀਂ ਦਿਸਿਆ ਜ਼ਿਆਦਾ ਅਸਰ, ਸੈਂਸੇਕਸ-ਨਿਫਟੀ ਮਾਮੂਲੀ ਗਿਰਾਵਟ ਨਾਲ ਬੰਦ
ਨਵੀਂ ਦਿੱਲੀ ਅੱਜ ਯਾਨੀ 23 ਜੁਲਾਈ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੜੀ ਦਾ ਆਪਣਾ 7ਵਾਂ ਬਜਟ ਪੇਸ਼ ਕਰੇਗੀ। ਬਜਟ ਭਾਸ਼ਣ…
ਬੇਅਦਬੀ ਮਾਮਲਾ ਸੁਲਝਣ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
ਚੰਡੀਗੜ੍ਹ – 15 ਅਗਸਤ ਨੂੰ ਖੰਨਾ ਦੇ ਸ਼ਿਵਪੁਰੀ ਮੰਦਰ ‘ਚ ਹੋਈ ਚੋਰੀ ਅਤੇ ਬੇਅਦਬੀ ਦੀ ਘਟਨਾ ਨੂੰ ਪੁਲਸ ਵੱਲੋਂ ਸੁਲਝਾ…
ਪੰਜਾਬ ਵਿਧਾਨ ਸਭਾ ਚੋਣਾਂ ਲਈ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਕੁਆਰਡੀਨੇਸ਼ਨ ਅਤੇ ਵਿਧਾਨ ਸਭਾ ਕੁਆਰਡੀਨੇਟਰ ਕੀਤਾ ਗਿਆ ਨਿਯੁਕਤ
ਚੰਡੀਗੜ੍ਹ, 3 ਫਰਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਕੁਆਰਡੀਨੇਸ਼ਨ ਅਤੇ ਵਿਧਾਨ ਸਭਾ ਕੁਆਰਡੀਨੇਟਰ ਕੀਤਾ ਗਿਆ ਨਿਯੁਕਤ…