Homeਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ ਅਦਾਲਤ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਕੀਤੀ ਖਾਰਜ October 5, 2021October 5, 2021Deep Thind ਨਵੀਂ ਦਿੱਲੀ, 5 ਅਕਤੂਬਰ (ਦਲਜੀਤ ਸਿੰਘ)- ਦਿੱਲੀ ਦੀ ਇਕ ਅਦਾਲਤ ਨੇ ਛਤਰਸਾਲ ਸਟੇਡੀਅਮ ਵਿਚ 23 ਸਾਲਾ ਸਾਗਰ ਰਾਣਾ ਦੀ ਹੱਤਿਆ ਦੇ ਮਾਮਲੇ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। Post Views: 33
ਪੰਜਾਬੀ ਯੂਨੀਵਰਸਿਟੀ ਡੀਨ ਦਫਤਰ ਦੀ ਛੱਤ ‘ਤੇ ਚੜ੍ਹੇ ਸਹਾਇਕ ਪ੍ਰੋਫੈਸਰ, ਦਿੱਤੀ ਇਹ ਚਿਤਾਵਨੀ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਨੇਬਰੂ ਕੈਂਪਸ ਤੇ ਕੰਸਟੀਚਿਊਟ ਕਾਲਜਾਂ ‘ਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਡੀਨ ਦਫਤਰ ਇਮਾਰਤ ਦੀ ਛੱਤ…
ਕਰਜ਼ਾ ਮੁਆਫ਼ੀ ‘ਚ ਵੀ ਘੋਟਾਲਾ, ਮੰਡੀ ਬੋਰਡ ਤੋਂ 700 ਕਰੋੜ ਵਸੂਲੇ ਪਰ ਮੁਆਫ਼ ਕੀਤੇ ਕੇਵਲ 590 ਕਰੋੜ : ਸੰਧਵਾ ਚੰਡੀਗੜ੍ਹ, 15 ਜੁਲਾਈ (ਦਲਜੀਤ ਸਿੰਘ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸੂਬੇ ਦੇ ਖੇਤ ਮਜਦੂਰਾਂ ਅਤੇ ਬੇਜਮੀਨੇ ਕਿਸਾਨਾਂ ਦੇ ਕੇਵਲ 590 ਕਰੋੜ…
SAD NEWS : ਪੰਜਾਬ ਦੇ ਸਾਬਕਾ AG ਐੱਚਐੱਸ ਮੱਤੇਵਾਲ ਦਾ ਦੇਹਾਂਤ ਚੰਡੀਗੜ੍ਹ : ਅਕਾਲੀ ਭਾਜਪਾ ਸਰਕਾਰ ਦੌਰਾਨ ਐਡਵੋਕੇਟ ਜਨਰਲ ਰਹੇ ਐੱਚਐੱਸ ਮੱਤੇਵਾਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ…