ਵਾਸ਼ਿੰਗਟਨ, 16 ਸਤੰਬਰ (ਦਲਜੀਤ ਸਿੰਘ)- ਬਿਜ਼ਨਸਮੈਨ ਐਲਨ ਮਸਕ ਦੀ ਕੰਪਨੀ ਸਪੇਸ-ਐਕਸ ਨੇ ਪਹਿਲੀ ਵਾਰ 4 ਆਮ ਲੋਕਾਂ ਨੂੰ ਪੁਲਾੜ ਵਿਚ ਭੇਜਿਆ। ਇਸ ਮਿਸ਼ਨ ਨੂੰ ਇੰਸਪੀਰੇਸ਼ਨ 4 ਦਾ ਨਾਂਅ ਦਿੱਤਾ ਗਿਆ ਹੈ। ਪੁਲਾੜ ਵਿਚ ਜਾਣ ਵਾਲੇ ਚਾਰੇ ਯਾਤਰੀ ਡ੍ਰੈਗਨ ਕੈਪਸੂਲ ਤੋਂ ਪੁਲਾੜ ਲਈ ਰਵਾਨਾ ਹੋਏ ਹਨ।
Related Posts
ਪੰਜਾਬ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਵੱਡਾ ਬਿਆਨ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬਣਾਈ ਜਾ ਰਹੀ ਖੇਤੀ ਨੇਤੀ ਨੂੰ ਲੈ ਕੇ ਅੱਜ ਉਗਰਾਹਾਂ ਜਥੇਬੰਦੀ ਨਾਲ ਅਹਿਮ ਮੀਟਿੰਗ ਕੀਤੀ…
ਕੈਪਟਨ ਨੇ ਬੀਜੇਪੀ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ, ਸਹੀ ਸਮਾਂ ਆਉਣ ‘ਤੇ ਐਲਾਣਨਗੇ ਅਗਲੀ ਰਣਨੀਤੀ
ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਦਿੱਲੀ ਦੌਰੇ ਮਗਰੋਂ ਚੰਡੀਗੜ ਏਅਰਪੋਰਟ ਪਹੁੰਚੇ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ…
ਹਰਿਆਣਾ ਸਰਕਾਰ ਵਿਚ ਐੱਸ.ਵਾਈ.ਐੱਲ. ਲਈ ਮਤਾ ਪੇਸ਼
ਚੰਡੀਗੜ੍ਹ, 5 ਅਪ੍ਰੈਲ (ਬਿਊਰੋ)- ਪੰਜਾਬ ਵਿਧਾਨ ਸਭਾ ਵੱਲੋਂ ਚੰਡੀਗੜ੍ਹ ‘ਤੇ ਅਧਿਕਾਰ ਨੂੰ ਲੈ ਕੇ ਪਾਸ ਕੀਤੇ ਮਤੇ ਦੇ ਵਿਰੋਧ ਵਿੱਚ ਅੱਜ…