ਨਵੀਂ ਦਿੱਲੀ, 15 ਸਤੰਬਰ (ਦਲਜੀਤ ਸਿੰਘ)- ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 30,570 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | ਇਸ ਨਾਲ ਹੀ 38,303 ਮਰੀਜ਼ ਠੀਕ ਹੋਏ ਹਨ ਅਤੇ 431 ਮੌਤਾਂ ਹੋਈਆਂ ਹਨ।
24 ਘੰਟਿਆਂ ਵਿਚ 30,570 ਨਵੇਂ ਕੋਰੋਨਾ ਮਾਮਲੇ, 431 ਮੌਤਾਂ

Journalism is not only about money