ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦੇ ਹੋਏ ਸਾਇੰਸ ਵਿਭਾਗ ਦੀ ਵਿਦਿਆਰਥਣ ਤਾਨੀਆ ਗੁਪਤਾ (ਪੁੱਤਰੀ ਸ਼੍ਰੀ ਸਾਧੂ ਰਾਮ ਗੁਪਤਾ, ਨਿਸ਼ੂ ਗਰਗ) ਇਸਰੋ ‘ਚ ਵਿਗਿਆਨੀ ਵਜੋਂ ਚੁਣੀ ਗਈ ਹੈ। ਇਸ ਵਿਦਿਆਰਥਣ ਨੇ ਮਾਰਚ 2016 ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ‘ਚ ਵੀ ਮੈਰਿਟ ਹਾਸਲ ਕੀਤੀ ਸੀ। ਉਪਰੰਤ ਤਾਨੀਆ ਨੇ ਬੀਐਸਸੀ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਅਤੇ ਐਮਐਸਸੀ ਫਿਜਿਕਸ, ਆਈਆਈਟੀ ਦਿੱਲੀ ਤੋਂ ਪਹਿਲੇ ਸਥਾਨ ਨਾਲ ਪਾਸ ਕੀਤੀ।
Related Posts
ਮੋਹਾਲੀ ਪੁਲਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ
ਸ੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਗੈਂਗਸਟਰ ਬਿਸ਼ਨੋਈ ਨੂੰ ਅੱਜ ਰਿਮਾਂਡ ਪੂਰਾ ਹੋਣ ‘ਤੇ ਮਾਨਯੋਗ ਸੀ. ਜੇ. ਐੱਮ.…
ਪ੍ਰਿਯੰਕਾ ਗਾਂਧੀ ਦੀ ਹੋਈ ਰਿਹਾਈ
ਲਖਨਊ, 6 ਅਕਤੂਬਰ (ਦਲਜੀਤ ਸਿੰਘ)- ਪ੍ਰਿਯੰਕਾ ਗਾਂਧੀ ਨੂੰ ਲਖੀਮਪੁਰ ਖੀਰੀ ਜਾਣ ਲਈ ਸਿਤਾਪੂਰ ਵਿਚ ਰਿਹਾਅ ਕਰ ਦਿੱਤਾ ਗਿਆ ਹੈ ਙ ਜ਼ਿਕਰਯੋਗ…
ਕਿਸ਼ਤਵਾੜ ਅਤੇ ਤ੍ਰਾਲ ’ਚ ਅੱਤਵਾਦੀ ਟਿਕਾਣਿਆਂ ਦਾ ਪਰਦਾਫਾਸ਼
ਕਿਸ਼ਤਵਾੜ/ਸ਼੍ਰੀਨਗਰ, 26 ਮਾਰਚ (ਬਿਊਰੋ)- ਕਿਸ਼ਤਵਾੜ ਪੁਲਸ ਅਤੇ ਫੌਜ ਵੱਲੋਂ ਸਾਂਝੇ ਰੂਪ ’ਚ ਕੀਤੀ ਗਈ ਕਾਰਵਾਈ ਦੌਰਾਨ ਮਡਵਾ ਤਿਲਰ ਦੇ ਜੰਗਲਾਂ…