ਪੈਰਿਸ- ਟੋਕੀਓ ਖੇਡਾਂ ਦੇ ਚਾਂਦੀ ਦਾ ਤਮਗਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਸ਼ੁੱਕਰਵਾਰ ਨੂੰ ਇੱਥੇ ਪੈਰਿਸ ਪੈਰਾਲੰਪਿਕ ਵਿਚ ਪੁਰਸ਼ਾਂ ਦੀ ਹਾਈ ਜੰਪ ਟੀ64 ਮੁਕਾਬਲੇ ਵਿਚ ਏਸ਼ੀਆਈ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤ ਲਿਆ ਹੈ। ਛੋਟੇ ਪੈਰ ਨਾਲ ਜਨਮੇ ਪ੍ਰਵੀਨ (21 ਸਾਲ) ਨੇ ਸੀਜ਼ਨ ਦੀ ਸਰਵੋਤਮ 2.08 ਮੀਟਰ ਦੀ ਛਾਲ ਮਾਰ ਕੇ ਛੇ ਖਿਡਾਰੀਆਂ ਵਿੱਚੋਂ ਚੋਟੀ ਦਾ ਸਥਾਨ ਹਾਸਲ ਕੀਤਾ।
Related Posts
ਭਾਰਤ ਨੇ ਹਾਕੀ ਵਿੱਚ ਜਿੱਤਿਆ ਕਾਂਸੀ ਦਾ ਤਗ਼ਮਾ
ਪੈਰਿਸ , ਵੀਰਵਾਰ ਨੂੰ ਪੈਰਿਸ ਸਮੇਂ ਮੁਤਾਬਕ ਦੁਪਹਿਰ 3.51 ਵਜੇ ਦਾ ਉਹ ਮਾਣ-ਮੱਤਾ ਪਲ। ਟੀਮ ਦੇ ਪ੍ਰੇਰਨਾ ਸਰੋਤ ਖਿਡਾਰੀ ਅਤੇ…
ਭਾਰਤੀ ਅਥਲੀਟ ਦੁਤੀ ਚੰਦ ਨੂੰ ਲੱਗਾ ਵੱਡਾ ਝਟਕਾ, ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ
ਸਪੋਰਟਸ ਡੈਸਕ- ਭਾਰਤੀ ਅਥਲੀਟ ਦੁਤੀ ਚੰਦ ‘ਤੇ 4 ਸਾਲ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਡੋਪਿੰਗ ਕਾਰਨ ਉਨ੍ਹਾਂ ‘ਤੇ ਪਾਬੰਦੀ…
ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤੀ ਟੀਮ ਦਾ ਐਲਾਨ, ਸਲੀਮਾ ਟੇਟੇ ਨੂੰ ਮਿਲੀ ਕਪਤਾਨੀ
ਨਵੀਂ ਦਿੱਲੀ : ਬਿਹਾਰ ਦੇ ਨਵੇਂ ਬਣੇ ਰਾਜਗੀਰ ਹਾਕੀ ਸਟੇਡੀਅਮ ਵਿਚ 11 ਤੋਂ 20 ਨਵੰਬਰ ਤੱਕ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼…