ਚੰਡੀਗੜ੍ਹ : ਸ਼ਹਿਰ ਵਾਸੀਆਂ ਨੂੰ ਜਲਦੀ ਹੀ ਪਹਿਲੀ ਵਾਰ ਸ਼ਾਮ ਦੀ ਓਪੀਡੀ ਦੀ ਸਹੂਲਤ ਮਿਲਣ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੇ ਸ਼ਹਿਰ ਦੀਆਂ ਪੰਜ ਡਿਸਪੈਂਸਰੀਆਂ ਵਿਚ ਸ਼ਾਮ ਦੀ ਓਪੀਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸਮਾਜ ਭਲਾਈ ਕਮੇਟੀ ਨੇ ਪਹਿਲਾਂ ਸਾਰੀਆਂ ਡਿਸਪੈਂਸਰੀਆਂ ਵਿਚ ਇਹ ਸਹੂਲਤ ਸ਼ੁਰੂ ਕਰਨ ਲਈ ਪ੍ਰਸ਼ਾਸਨ ਨੂੰ ਮਤਾ ਭੇਜਿਆ ਸੀ, ਪਰ ਸ਼ਹਿਰ ਦੀਆਂ ਸਾਰੀਆਂ 50 ਡਿਸਪੈਂਸਰੀਆਂ ਵਿਚ ਸ਼ਾਮ ਦੀ ਓਪੀਡੀ ਸ਼ੁਰੂ ਕਰਨ ਦੇ ਮਤੇ ਨੂੰ ਠੁਕਰਾ ਦਿੱਤਾ ਗਿਆ ਹੈ।
Related Posts
ਸ਼ਿਮਲਾ ‘ਚ ਭਾਰੀ ਬਰਫ਼ਬਾਰੀ ਕਾਰਨ ਆਵਾਜਾਈ ਠੱਪ, ਹਾਲੇ ਠੰਡ ਤੋਂ ਰਾਹਤ ਦੇ ਆਸਾਰ ਨਹੀਂ
ਸ਼ਿਮਲਾ, 24 ਜਨਵਰੀ (ਬਿਊਰੋ)- ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਥਾਂਵਾਂ ‘ਚ ਭਾਰੀ ਬਰਫ਼ਬਾਰੀ ਨਾਲ ਸੜਕਾਂ ਰੁਕ ਗਈਆਂ ਹਨ, ਜਿਸ ਕਾਰਨ ਉੱਪਰੀ ਹਿੱਸਾ…
ਜਨਮਦਿਨ ਦੀ ਪਾਰਟੀ ਤੋਂ ਆ ਰਹੇ 4 ਦੋਸਤਾਂ ਦੀ ਕਾਰ ਨਹਿਰ ‘ਚ ਡਿੱਗੀ, ਦੋ ਅਜੇ ਵੀ ਲਾਪਤਾ
ਜਗਰਾਉਂ/ ਹਠੂਰ : ਦੇਰ ਰਾਤ ਜਨਮ ਦਿਨ ਪਾਰਟੀ ਤੋਂ ਆ ਰਹੇ ਦੋਸਤਾਂ ਦੀ ਕਾਰ ਇਲਾਕੇ ਦੇ ਪਿੰਡਾਂ ਡੱਲਾ ਦੀ ਨਹਿਰ…
CM ਜਗਨ ਰੈੱਡੀ ਦਾ ਐਲਾਨ- ਵਿਸ਼ਾਖ਼ਾਪਟਨਮ ਹੋਵੇਗੀ ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ
ਅਮਰਾਵਤੀ- ਆਂਧਰਾ ਪ੍ਰਦੇਸ਼ ਦੀ ਨਵੀਂ ਰਾਜਧਾਨੀ ਵਿਸ਼ਾਖਾਪਟਨਮ ਹੋਵੇਗੀ। ਸੂਬੇ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਨਵੀਂ ਰਾਜਧਾਨੀ…