ਖੰਨਾ : ਖੰਨਾ ਦੇ ਨੇੜਲੇ ਸ਼ਹਿਰ ਦੋਰਾਹਾ ’ਚ ਵੱਖ ਵੱਖ ਥਾਂਵਾਂ ’ਤੇ ਖਾਲਿਸਤਾਨ ਜ਼ਿੰਦਾਬਾਦ ਅਤੇ ਸਿੱਖ ਫਾਰ ਜਸਟਿਸ ਦੇ ਨਾਅਰੇ ਲਿਖੇ ਗਏ ਹਨ। ਜਿਸ ’ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਾਅਰੇ ਲਿਖਣ ਵਾਲਿਆਂ ਨੇ ਦੋਰਾਹਾ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੋਂ ਇਲਾਵਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ‘ਤੇ ਵੀ ਇਹ ਨਾਅਰੇ ਲਿਖੇ ਹਨ। ਇਹ ਨਾਅਰੇ ਲਿਖਣ ਦੀ ਜਿੰਮੇਵਾਰੀ ਭਾਰਤ ‘ਚ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਵਾਇਰਲ ਕਰਕੇ ਲਈ ਹੈ।
Related Posts
ਮੁੱਖਮੰਤਰੀ ਅਤੇ ਡੀ.ਜੀ.ਪੀ ਰੇਤ ਮਾਫ਼ੀਆ ਦੇ ਬੋਸ : ਸੁਖਬੀਰ ਬਾਦਲ
ਫ਼ਾਜ਼ਿਲਕਾ, 2 ਜੁਲਾਈ (ਦਲਜੀਤ ਸਿੰਘ)- ਪੰਜਾਬ ਵਿਚ ਮੁੱਖਮੰਤਰੀ ਅਤੇ ਡੀ.ਜੀ.ਪੀ ਰੇਤ ਮਾਫ਼ੀਆ ਦੇ ਬੋਸ ਹਨ। ਜਿਸ ਕਾਰਨ ਸੂਬੇ ਵਿਚ ਰੇਤ…
ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਭਾਰਤ ਆਉਣਗੇ ਨੇਪਾਲ ਦੇ ਪ੍ਰਧਾਨ ਮੰਤਰੀ
ਨਵੀਂ ਦਿੱਲੀ, 24 ਮਾਰਚ (ਬਿਊਰੋ)- ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ 1 ਤੋਂ 3 ਅਪ੍ਰੈਲ ਤੱਕ ਭਾਰਤ ਦੇ 3…
ਵਿਜੀਲੈਂਸ ਦਫ਼ਤਰ ਦੇ ਬਾਹਰ IAS ਤੇ PCS ਅਧਿਕਾਰੀਆਂ ਦੇ ਪੁਤਲਿਆਂ ਦੇ ਗਲ਼ੇ ‘ਚ ਜੁੱਤੀਆਂ ਦੇ ਹਾਰ ਪਾ ਕੇ ਕੀਤੀ ਨਾਅਰੇਬਾਜ਼ੀ
ਮੋਹਾਲੀ : ਵਿਜੀਲੈਂਸ ਬਿਊਰੋ ਦੇ ਦਫ਼ਤਰ ਅੱਗੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਮੈਂਬਰਾਂ ਤੇ ਪਲਾਟਾਂ ਦੇ ਘਪਲ਼ੇ ਦੇ ਪੀੜਤਾਂ ਨੇ ਧਰਨਾ…