Instagram ਰੀਲਜ਼ ਦੇ Link ‘ਤੇ ਕਲਿੱਕ ਕਰਦੇ ਹੀ ਉੜ ਗਏ 51 ਲੱਖ ਰੁਪਏ

ਨਵੀਂ ਦਿੱਲੀ : ਮੁੰਬਈ (mumbai) ਸ਼ੇਅਰ ਬਾਜ਼ਾਰ ‘ਚ ਨਿਵੇਸ਼ ਕਰਨ ਦੇ ਨਾਂ ‘ਤੇ ਮੁੰਬਈ ਦੇ ਇਕ ਵਿਅਕਤੀ ਨਾਲ 51 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। 35 ਸਾਲਾ ਅਮਿਤ ਅਮਨੇਬਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇੰਸਟਾਗ੍ਰਾਮ ਰੀਲਜ਼ (instagram reels) ‘ਤੇ ਇਸ਼ਤਿਹਾਰਾਂ ਰਾਹੀਂ ਸ਼ੇਅਰ ਟ੍ਰੇਡਿੰਗ (Share Market Fraud) ਦਾ ਲਾਲਚ ਮਿਲਿਆ ਹੈ।

ਉਸਨੇ ਦੱਸਿਆ ਕਿ ਇਸ ਸਾਲ ਮਈ ਦੇ ਮਹੀਨੇ ‘ਚ ਉਸਨੇ ਇੰਸਟਾਗ੍ਰਾਮ ਰੀਲਜ਼ ‘ਤੇ ਸਟਾਕ ਮਾਰਕੀਟ ਨਿਵੇਸ਼ ਨਾਲ ਸਬੰਧਤ ਇੱਕ ਇਸ਼ਤਿਹਾਰ ਦੇਖਿਆ। ਇਸ਼ਤਿਹਾਰ ਵਿੱਚ ਭਾਰੀ ਰਿਟਰਨ ਦਾ ਵਾਅਦਾ ਕੀਤਾ ਗਿਆ ਸੀ। ਉਤਸੁਕਤਾ ਦੇ ਕਾਰਨ ਅਮਿਤ ਨੇ ਇਸ਼ਤਿਹਾਰ ਦੇ ਲਿੰਕ ਦੇ join ਬਟਨ ‘ਤੇ ਕਲਿੱਕ ਕੀਤਾ।

Leave a Reply

Your email address will not be published. Required fields are marked *