ਜਮਸ਼ੇਦਪੁਰ,ਭਾਰਤੀ ਜਲ ਸੈਨਾ ਵੱਲੋਂ ਟ੍ਰੇਨਰ ਏਅਰਕ੍ਰਾਫਟ ਦੀ ਭਾਲ ਲਈ ਇਕ ਟੀਮ ਬਣਾਈ ਗਈ ਹੈ ਜੋ ਕਿ ਪਾਇਲਟ ਅਤੇ ਇੱਕ ਸਿਖਿਆਰਥੀ ਨਾਲ ਲਾਪਤਾ ਹੋ ਗਿਆ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਏਅਰਕ੍ਰਾਫ਼ਟ ਨੇ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਇੱਕ ਏਅਰੋਡਰੋਮ ਤੋਂ ਉਡਾਣ ਭਰੀ ਸੀ। ਉਨ੍ਹਾਂ ਦੱਸਿਆ ਕਿ ਚੰਡੀਲ ਡੈਮ ਵਿੱਚ ਖੋਜ ਜਾਰੀ ਹੈ, ਜਿੱਥੋਂ ਅੱਜ ਸਵੇਰੇ ਇੱਕ ਲਾਸ਼ ਤੈਰਦੀ ਹੋਈ ਮਿਲੀ। ਨੇਵੀ ਦੀ 19 ਮੈਂਬਰੀ ਟੀਮ ਸਾਜ਼ੋ-ਸਾਮਾਨ ਦੇ ਨਾਲ ਰਾਂਚੀ ਪਹੁੰਚ ਗਈ ਹੈ।
Related Posts
ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਲਾਹੌਰ ਕਿਲ੍ਹੇ ‘ਤੇ ਰਿਜ਼ਵਾਨ ਨਾਂ ਦੇ ਵਿਅਕਤੀ ਨੇ ਤੋੜ ਦਿੱਤਾ
ਲਾਹੌਰ, 17 ਅਗਸਤ (ਦਲਜੀਤ ਸਿੰਘ)- ਪਾਕਿਸਤਾਨ ਦੇ ਲਾਹੌਰ ਕਿਲੇ ਵਿਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ’ਤੇ ਸ਼ੁੱਕਰਵਾਰ ਨੂੰ ਇਕ ਵਾਰ…
ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿੱਤ ਦਾ ਹੋਇਆ ਦਿਹਾਂਤ
ਚੰਡੀਗੜ੍ਹ, 10 ਸਤੰਬਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ, ਤਖ਼ਤ ਸ੍ਰੀ ਪਟਨਾ ਸਾਹਿਬ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ…
ਰਾਜਾ ਵੜਿੰਗ ਦੇ ਰਿਪੋਰਟ ਕਾਰਡ ‘ਚ ਸਿਆਸੀ ਟਰਾਂਸਪੋਰਟ ਮਾਫ਼ੀਆ ਖਿਲਾਫ਼ ਕੋਈ ਕਾਰਵਾਈ ਸ਼ਾਮਲ ਨਹੀਂ : ਦਿਨੇਸ਼ ਚੱਢਾ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਆਰ.ਟੀ.ਆਈ ਕਾਰਕੁੰਨ ਐਡਵੋਕੇਟ ਦਿਨੇਸ਼ ਚੱਢਾ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ…