ਮੰਡੀ, ਭਾਰੀ ਮੀਂਹ ਕਾਰਨ ਹਿਮਾਚਲ ਦੇ ਮੰਡੀ ਖੇਤਰ ’ਚ ਜ਼ਮੀਨ ਖਿਸਕਣ ਦੀਆਂ ਖ਼ਬਰਾਂ ਹਨ ਜਿਸ ਕਾਰਨ ਇਸ ਖੇਤਰ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅਤੇ ਕਈ ਵਾਹਨ ਫਸ ਗਏ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ-ਮਨਾਲੀ ਹਾਈਵੇਅ ਮੰਡੀ ਅਤੇ ਪੰਡੋਹ ਦੇ ਵਿਚਕਾਰ, ਮੰਡੀ ਜ਼ਿਲ੍ਹੇ ਵਿਚ ਵੀਰਵਾਰ ਨੂੰ ਵੱਡੇ ਤੜਕੇ ਢਿੱਗਾਂ ਡਿੱਗਣ ਕਾਰਨ ਰਸਤਾ ਬੰਦ ਹੋ ਗਿਆ। ਇਸ ਕਾਰਨ ਖੇਤਰ ਵਿੱਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਤੇ ਕਈ ਵਾਹਨ ਫਸ ਗਏ ਹਨ। ਮੰਡੀ ਦੇ ਵਧੀਕ ਪੁਲੀਸ ਸੁਪਰਡੈਂਟ (ਏਐਸਪੀ) ਸਾਗਰ ਚੰਦਰ ਅਨੁਸਾਰ ਆਵਾਜਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
Related Posts
ਮੈ ਦਿੱਲੀ ‘ਚ ਕੀਤੇ ਨੇ ਕੱਚੇ ਟੀਚਰ ਪੱਕੇ, ਪੰਜਾਬ ‘ਚ ਵੀ ਕਰਾਂਗਾ : ਕੇਜਰੀਵਾਲ
ਐੱਸਏਐੱਸ ਨਗਰ, 27 ਨਵੰਬਰ (ਦਲਜੀਤ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੋਹਾਲੀ ਵਿਖੇ…
ਮਨਪ੍ਰੀਤ ਬਾਦਲ ਕੱਲ੍ਹ ਭਰਨਗੇ ਨਾਮਜ਼ਦਗੀ, ਭਾਜਪਾ ਦੇ ਕੇਂਦਰੀ ਮੰਤਰੀ ਤੇ ਸਾਰੇ ਵੱਡੇ ਆਗੂ ਗਿੱਦੜਬਾਹਾ ‘ਚ ਲਾਉਣਗੇ ਡੇਰੇ
ਗਿੱਦੜਬਾਹਾ : ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ‘ਤੇ ਭਾਜਪਾ ਹਾਈਕਮਾਂਡ ਦੀ ਖਾਸ ਨਜ਼ਰ ਹੈ। ਗਿੱਦੜਬਾਹਾ ਤੋਂ ਆਪਣੀ ਜਿੱਤ…
ਸਿੱਖ ਧਾਰਮਿਕ ਸੰਸਥਾਵਾਂ ਨੂੰ ਆਰਐੱਸਐੱਸ ਦੇ ਕੰਟਰੋਲ ਤੋਂ ਮੁਕਤ ਕਰਨ ਮੋਦੀ : ਸੁਖਬੀਰ
ਪਟਿਆਲਾ : ਸੋਮਵਾਰ ਨੂੰ ਸਿਖ਼ਰ ਦੁਪਹਿਰੇ 45 ਡਿਗਰੀ ਤੋਂ ਵੱਧ ਤਾਪਮਾਨ ਦੇ ਬਾਵਜੂਦ ਐੱਨਕੇ ਸ਼ਰਮਾ ਦੇ ਸ਼ਕਤੀ ਪ੍ਰਦਰਸ਼ਨ ਦੇ ਇਕੱਠ…