ਪੈਰਿਸ- ਭਾਰਤੀ ਰੋਵਰ ਬਲਰਾਜ ਪੰਵਾਰ ਪੈਰਿਸ ਓਲੰਪਿਕ 2024 ਵਿੱਚ ਬੁੱਧਵਾਰ ਨੂੰ ਪੁਰਸ਼ ਸਿੰਗਲ ਸਕਲਸ ਸੈਮੀਫਾਈਨਲ ਸੀ/ਡੀ ਵਿੱਚ 7:04.97 ਦੇ ਸਮੇਂ ਨਾਲ ਛੇਵੇਂ ਸਥਾਨ ਨਾਲ ਫਾਈਨਲ ਡੀ ਵਿੱਚ ਪਹੁੰਚ ਗਿਆ। ਭਾਰਤ ਦੇ ਇਕਲੌਤੇ ਰੋਵਰ ਪੰਵਾਰ ਨੇ ਅੱਜ ਇੱਥੇ ਹੋਏ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਡੀ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਹੁਣ 25 ਸਾਲਾ ਫੌਜੀ ਸਿਪਾਹੀ ਪੰਵਾਰ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤਮਗੇ ਲਈ ਮੁਕਾਬਲਾ ਕਰਨਗੇ।
Related Posts
44 ਸਾਲਾਂ ਦਾ ਸੋਕਾ ਖਤਮ ਕਰਨ ਦੇ ਨੇੜੇ ਭਾਰਤੀ ਹਾਕੀ ਟੀਮ
ਪੈਰਿਸ: 44 ਸਾਲਾਂ ਬਾਅਦ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਦੇ ਰਾਹ ’ਤੇ ਚੱਲ ਰਹੀ ਭਾਰਤੀ ਹਾਕੀ ਟੀਮ ਨੂੰ ਮੰਗਲਵਾਰ ਨੂੰ…
ਦੂਜੇ ਟੈਸਟ ਦਾ ਦੂਜਾ ਦਿਨ: ਜੈਸਵਾਲ ਦਾ ਦੋਹਰਾ ਸੈਂਕੜਾ, ਇੰਗਲੈਂਡ ਖ਼ਿਲਾਫ਼ ਖ਼ਿਲਾਫ਼ ਭਾਰਤ ਪਹਿਲੀ ਪਾਰੀ ’ਚ 396 ਦੌੜਾਂ ’ਤੇ ਆਊਟ
ਵਿਸ਼ਾਖਾਪਟਨਮ, 3 ਫਰਵਰੀ –ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਭਾਰਤ ਪਹਿਲੀ ਪਾਰੀ ’ਚ…
ਭਾਰਤੀ ਜੂਨੀਅਰ ਹਾਕੀ ਟੀਮ ਸੈਮੀ ਫਾਈਨਲ ਵਿੱਚ ਦਾਖਲ
ਕੁਆਲਾਲੰਪੁਰ 12 ਦਸੰਬਰ (ਨਵਾਂ ਪੰਜਾਬ ਬਿਊਰੋ ) ਵਿਸ਼ਵ ਜੂਨੀਅਰ ਹਾਕੀ ਕੱਪ ਦੇ ਮੈਚ ਭਾਰਤੀ ਟੀਮ ਨੇ ਦੋ ਗੋਲਾਂ ਨਾਲ ਪਛੜਨ…