ਪੈਰਿਸ- ਭਾਰਤੀ ਰੋਵਰ ਬਲਰਾਜ ਪੰਵਾਰ ਪੈਰਿਸ ਓਲੰਪਿਕ 2024 ਵਿੱਚ ਬੁੱਧਵਾਰ ਨੂੰ ਪੁਰਸ਼ ਸਿੰਗਲ ਸਕਲਸ ਸੈਮੀਫਾਈਨਲ ਸੀ/ਡੀ ਵਿੱਚ 7:04.97 ਦੇ ਸਮੇਂ ਨਾਲ ਛੇਵੇਂ ਸਥਾਨ ਨਾਲ ਫਾਈਨਲ ਡੀ ਵਿੱਚ ਪਹੁੰਚ ਗਿਆ। ਭਾਰਤ ਦੇ ਇਕਲੌਤੇ ਰੋਵਰ ਪੰਵਾਰ ਨੇ ਅੱਜ ਇੱਥੇ ਹੋਏ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਡੀ ਦੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ। ਹੁਣ 25 ਸਾਲਾ ਫੌਜੀ ਸਿਪਾਹੀ ਪੰਵਾਰ ਸ਼ਨੀਵਾਰ ਨੂੰ ਦੁਪਹਿਰ 2 ਵਜੇ ਤਮਗੇ ਲਈ ਮੁਕਾਬਲਾ ਕਰਨਗੇ।
Related Posts
Hardik Pandya ਬਣੇ ਨੰਬਰ -1 ਆਲਰਾਊਂਡਰ, ICC Rankings ‘ਚ ਤਿਲਕ ਵਰਮਾ ਨੂੰ ਵੀ ਬੰਪਰ ਫਾਇਦਾ
ਨਵੀਂ ਦਿੱਲੀ : ( ICC T20I Rankings ) ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਇੱਕ ਵਾਰ ਫਿਰ ICC…
ਭਾਰਤੀ ਹਾਕੀ ਨੇ 16 ਮੈਂਬਰੀ ਟੀਮ ਦਾ ਕੀਤਾ ਐਲਾਨ, ਪੰਜ ਖਿਡਾਰੀ ਕਰਨਗੇ ਆਪਣਾ ਓਲੰਪਿਕ ਡੈਬਿਊ
ਨਵੀਂ ਦਿੱਲੀ : ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ…
Rahul Dravid ਨੇ ਪਾਈ ਵੋਟ
ਨਵੀਂ ਦਿੱਲੀ : ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਸ਼ੁੱਕਰਵਾਰ ਨੂੰ ਆਪਣੀ ਵੋਟ ਪਾਈ। ਭਾਰਤ ਦੇ ਕਈ ਖੇਤਰਾਂ…