ਨਵੀਂ ਦਿੱਲੀ, ਆਮ ਆਦਮੀ ਪਾਰਟੀ ਮੰਤਰੀ ਆਤਿਸ਼ੀ ਅੱਜ ਦਿੱਲੀ ਦੀ ਰੋਜ਼ ਐਵੇਨਿਊ ਕੋਰਟ ਵਿਚ ਪੇਸ਼ ਹੋਈ, ਜਿਥੇ ਉਸਨੂੰ ਮਾਣਹਾਨੀ ਕੇਸ ਵਿਚ 20000 ਹਜ਼ਾਰ ਰੁਪਏ ਦੇ ਮੁਚਲਕੇ ਨਾਲ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਾਇਰ ਮਾਣਹਾਨੀ ਕੇਸ ਵਿਚ ਸੰਮਨ ਭੇਜਿਆ ਗਿਆ ਸੀ।
Related Posts
16ਵੀਂ ਵਿਧਾਨ ਸਭਾ ’ਚ ਰਾਜਪਾਲ ਦਾ ਪਹਿਲਾ ਭਾਸ਼ਣ, ਕਿਹਾ ਹਰ ਵਾਅਦਾ ਪੂਰਾ ਕਰੇਗੀ ਪੰਜਾਬ ਸਰਕਾਰ
ਚੰਡੀਗੜ੍ਹ, 21 ਮਾਰਚ (ਬਿਊਰੋ)- ਪੰਜਾਬ ਦੀ ਨਵੀਂ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਰਾਜਪਾਲ…
ਹੁਣ ਚੰਡੀਗੜ੍ਹ ‘ਚ ਵਿਕਣ ਵਾਲੀ ਸ਼ਰਾਬ ਦੀ ਹਰ ਬੋਤਲ ਦੀ ਹੋਵੇਗੀ ਪਛਾਣ,ਵਿਭਾਗ ਨੇ ਸ਼ੁਰੂ ਕੀਤਾ ਟਰੈਕ ਐਂਡ ਟ੍ਰੇਸ ਸਿਸਟਮ
ਚੰਡੀਗੜ੍ਹ : ਹੁਣ ਹਰ ਵਾਈਨ ਦੀ ਬੋਤਲ ਦੀ ਆਪਣੀ ਪਛਾਣ ਹੋਵੇਗੀ। ਪ੍ਰਸ਼ਾਸਨ ਨੇ ਟਰੈਕ ਐਂਡ ਟ੍ਰੇਸ ਸਿਸਟਮ ਸ਼ੁਰੂ ਕਰ ਦਿੱਤਾ…
ਲੱਖਾ ਸਿਧਾਣਾ ਦੀ ਗ੍ਰਿਫ਼ਤਾਰੀ ‘ਤੇ ਲੱਗੀ ਰੋਕ
ਨਵੀਂ ਦਿੱਲੀ, 26 ਜੂਨ (ਦਲਜੀਤ ਸਿੰਘ)- ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ…