ਪਟਿਆਲਾ : ਪਟਿਆਲਾ ਪੁਲਿਸ ਨੇ ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਤਿੰਨ ਗੁਰਗਿਆਂ ਨੂੰ ਉਸ ਵੇਲੇ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੈਂਗਸਟਰ ਬਿਸ਼ਨੋਈ ਤੇ ਬਰਾੜ ਦੇ ਗੁਰਗਿਆਂ ਵੱਲੋਂ ਰਾਜਪੁਰਾ ਦੇ ਇੱਕ ਵਪਾਰੀ ਤੋਂ 50 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਗਈ ਸੀ। ਇਸ ਮਾਮਲੇ ਦੀ ਪੁਲਿਸ ਟੀਮ ਵੱਲੋਂ ਡੁੰਗਾਈ ਨਾਲ ਜਾਂਚ ਕਰਦਿਆਂ ਰਾਹੁਲ, ਨਵਜੋਤ ਤੇ ਜਤਿਨ ਨੂੰ ਗ੍ਰਿਫਤਾਰ ਕੀਤਾ ਹੈ। ਰਾਹੁਲ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਿਆ ਹੈ ਜਦੋਂ ਕਿ ਨਵਜੋਤ ਅਤੇ ਜਤਿਨ ਪੁਲਿਸ ਰਿਮਾਂਡ ਤੇ ਹਨ। ਜਿਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਬੱਤੀ ਬੋਰ ਪਿਸਟਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ।
Related Posts
ਸਥਾਪਨਾ ਤੋਂ ਪਹਿਲਾਂ ਸੜਕ ‘ਤੇ ਡਿੱਗੀ 22 ਫੁੱਟ ਗਣੇਸ਼ ਜੀ ਦੀ ਮੂਰਤੀ, ਪਿਆ ਚੀਕ-ਚਿਹਾੜਾ, ਕਈ ਜ਼ਖ਼ਮੀ
ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਜਿੱਥੇ ਇੱਕ ਵੱਡੀ ਸ਼੍ਰੀ…
ਗੁਜਰਾਤ ਵਿਧਾਨ ਸਭਾ ਚੋਣਾਂ : BSF ਜਵਾਨ ਨੇ ਵਿਆਹ ਤੋਂ ਪਹਿਲਾਂ ਪਾਈ ਵੋਟ
ਗਾਂਧੀਨਗਰ- ਸਰਹੱਦੀ ਸੁਰੱਖਿਆ ਫ਼ੋਰਸ ਦੇ ਜਵਾਨ ਛੋਟੂਸਿੰਘ ਵਾਘੇਲਾ, ਜਿਨ੍ਹਾਂ ਦਾ ਵਿਆਹ ਸੋਮਵਾਰ ਨੂੰ ਹੈ, ਵਿਆਹ ਵਾਲੀ ਜਗ੍ਹਾ ਜਾਣ ਤੋਂ ਪਹਿਲਾਂ…
ਮੇਰੇ ਦਾਦਾ ਬੇਅੰਤ ਸਿੰਘ ਨੇ ਭਾਰਤ ਲਈ ਕੁਰਬਾਨੀ ਦਿੱਤੀ, ਕਾਂਗਰਸ ਲਈ ਨਹੀਂ: ਬਿੱਟੂ
ਚੰਡੀਗੜ੍ਹ, ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ…