ਸ਼ਿਮਲਾ, ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਵਿਧਾਨ ਸਭਾ ਉੁਪ ਚੋਣਾਂ ਵਿਚ ਅੱਜ ਸਵੇਰ ਗਿਆਰਾਂ ਵਜੇ ਤਕ 32 ਫੀਸਦੀ ਵੋਟਾਂ ਪੈ ਚੁੱਕੀਆਂ ਸਨ। ਇਨ੍ਹਾਂ ਵਿਚੋਂ ਨਾਲਾਗੜ੍ਹ ਵਿਚ ਸਭ ਤੋਂ ਵੱਧ 34.63 ਫੀਸਦੀ, ਹਮੀਰਪੁਰ ਵਿਚ 31.81 ਤੇ ਦੇਹਰਾ ਵਿਚ 31.61 ਫੀਸਦੀ ਵੋਟਾਂ ਪਈਆਂ। ਇਨ੍ਹਾਂ ਤਿੰਨ ਸੀਟਾਂ ਲਈ 13 ਉਮੀਦਵਾਰ ਮੈਦਾਨ ਵਿਚ ਹਨ। ਤਿੰਨੋਂ ਸੀਟਾਂ ਵਿਚੋਂ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਦਰਮਿਆਨ ਹੈ। ਸਭ ਤੋਂ ਦਿਲਚਸਪ ਮੁਕਾਬਲਾ ਦੇਹਰਾ ਤੋਂ ਹੈ ਜਿਥੇ ਮੁੱਖ ਮਤਰੀ ਸੁਖਵਿੰਦਰ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਚੋਣ ਲੜ ਰਹੀ ਹੈ।
Related Posts
9 ਜੂਨ ਤੱਕ ED ਦੀ ਹਿਰਾਸਤ ’ਚ ਰਹਿਣਗੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ
ਨਵੀਂ ਦਿੱਲੀ– ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ 9 ਜੂਨ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ…
ਫਿਕਸ ਮੈਚ ਰਾਹੀਂ ਵਿਰੋਧੀ ਕਰ ਰਹੇ ਲੋਕਾਂ ਨੂੰ ਗੁੰਮਰਾਹ, ਮਜੀਠੀਆ ਨੇ ਕਿਹਾ- 13 ਪਾਰ, 400 ਪਾਰ ਦੇ ਦਾਅਵੇ ਵਾਲਿਆਂ ਨੂੰ ਨਹੀਂ ਲੱਭ ਰਹੇ ਉਮੀਦਵਾਰ
ਹੁਸ਼ਿਆਰਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਦਾ ਦਿਨ ਦਾ ਸਮਝੌਤਾ ਇੰਡੀਆ ਗਠਜੋੜ ਨਾਲ ਹੈ…
ਵੱਡੀ ਖ਼ਬਰ: ਦਿੱਲੀ ਤੋਂ ਦੁਬਈ ਜਾ ਰਹੇ ਜਹਾਜ਼ ਦੀ ਪਾਕਿਸਤਾਨ ‘ਚ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ : ਭਾਰਤ ਤੋਂ ਦੁਬਈ ਜਾ ਰਹੇ ਇੱਕ ਜਹਾਜ਼ ਦੀ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ।…