ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪਏ ਵਿਵਾਦ ਨੂੰ ਖਤਮ ਕਰਨ ਲਈ ਹਰੇਕ ਧਾਰਮਿਕ ਤੇ ਸਿਆਸੀ ਪੰਥਕ ਵਿਅਕਤੀ ਚਾਰਾਜੋਈ ਕਰ ਰਿਹਾ ਹੈ। ਇਸੇ ਸੰਦਰਭ ‘ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂ ਵੀ ਕੋਈ ਪੰਥਕ ਚਿਹਰਾ ਲੱਭ ਰਹੇ ਹਨ ਜੋ ਪੰਥ ਪ੍ਰਵਾਣਿਤ ਹੋਵੇ। ਇਹਨਾਂ ਅਕਾਲੀ ਬਾਗੀਆਂ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਟੇਕ ਲਗਾ ਕੇ ਉਹਨਾਂ ਨੂੰ ਪ੍ਰਧਾਨ ਬਣਾਉਣ ਲਈ ਚਾਰਾਜੋਈ ਕਰ ਰਹੇ ਹਨ।
Related Posts
ਸਕੂਲੀ ਕਿਤਾਬਾਂ ’ਚ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਬਾਰੇ ਲਿਖਿਆ ਗਲਤ ਇਤਿਹਾਸ ਸਿੱਖ ਧਰਮ ਖਿਲਾਫ਼ ਵੱਡੀ ਸਾਜਿਸ਼: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 29 ਫਰਵਰੀ :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ…
ਮੁਹਾਲੀ ਕ੍ਰਾਈਮ ਬਰਾਂਚ ਵਲੋਂ ਮਜੀਠਾ ਪੁਲਿਸ ਦੇ ਸਹਿਯੋਗ ਨਾਲ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਮਜੀਠਾ ਰਿਹਾਇਸ਼ ‘ਤੇ ਛਾਪੇਮਾਰੀ
ਮਜੀਠਾ, 25 ਜਨਵਰੀ (ਬਿਊਰੋ)- ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਡਰੱਗ ਰੈਕੇਟ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਕੀਤੇ ਗਏ…
ਹੁਣ ਤਕ ’ਹਿੰਦੂ ਮੈਰਿਜ ਐਕਟ’ ਅਧੀਨ ਹੀ ਰਜਿਸਟਰ ਹੁੰਦੇ ਰਹੇ ਸਿੱਖ ਵਿਆਹ
ਚੰਡੀਗਡ਼੍ਹ : ਬਹੁਤੇ ਲੋਕਾਂ ਦੇ ਮਨਾਂ ’ਚ ਇਸ ਵੇਲੇ ਅਨੰਦ ਮੈਰਿਜ ਐਕਟ ਨੂੰ ਲੈ ਕੇ ਕੁਝ ਸ਼ੰਕਾ ਹੈ। ਸਭ ਦੇ…