ਨਵੀਂ ਦਿੱਲੀ, ਅਤਿ ਦੀ ਗਰਮੀ ਤੋਂ ਬਾਅਦ ਮੌਨਸੂਨ ਆਖ਼ਰਕਾਰ ਕੌਮੀ ਰਾਜਧਾਨੀ ਦਿੱਲੀ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ। ਆਈਐੱਮਡੀ ਨੇ ਇਕ ਅਧਿਕਾਰਤ ਬਿਆਨ ਵਿੱਚ ਦੱਸਿਆ ਕਿ ਦੱਖਣ-ਪੱਛਮੀ ਮੌਨਸੂਨ ਪੂਰੇ ਦਿੱਲੀ ਵੱਲ ਵਧ ਗਿਆ ਹੈ। ਉਸ ਨੇ ਕਿਹਾ, ‘‘ਮੌਨਸੂਨ ਦੀ ਉੱਤਰੀ ਸੀਮਾ 26 ਡਿਗਰੀ ਉੱਤਰ/65 ਡਿਗਰੀ ਪੂਰਬ, ਜੈਸਲਮੇਰ, ਚੁਰੂ, ਭਿਵਾਨੀ, ਦਿੱਲੀ, ਅਲੀਗੜ੍ਹ, ਕਾਨਪੁਰ, ਗਾਜ਼ੀਪੁਰ, ਗੌਂਡਾ, ਖੇਰੀ ਮੁਰਾਦਾਬਾਦ, ਦੇਹਰਾਦੂਨ, ਊਨਾ, ਪਠਾਨਕੋਟ, ਜੰਮੂ, 33 ਡਿਗਰੀ ਉੱਤਰ/74 ਡਿਗਰੀ ਪੂਰਬ ਤੋਂ ਹੋ ਕੇ ਲੰਘਦੀ ਹੈ।
Related Posts
ਕਿਸਾਨ ਸੋਮਵਾਰ ਨੂੰ ਨਹੀਂ ਕਰਨਗੇ ‘ਸੰਸਦ ਮਾਰਚ’, ਸੰਯੁਕਤ ਕਿਸਾਨ ਮੋਰਚਾ ਦਾ ਅਹਿਮ ਫੈਸਲਾ
ਨਵੀਂ ਦਿੱਲੀ, 27 ਨਵੰਬਰ (ਦਲਜੀਤ ਸਿੰਘ)- ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵੱਡੀ ਖ਼ਬਰ ਆ ਰਹੀ ਹੈ। ਦਰਅਸਲ, ਕਿਸਾਨ ਆਗੂ…
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਿਲੀਜ਼ ਹੋਇਆ ਸੰਮਤ ਨਾਨਕਸ਼ਾਹੀ 554 ਕੈਲੰਡਰ, ਜਥੇਦਾਰ ਨੇ ਕੀਤੀ ਇਹ ਅਪੀਲ
ਅੰਮ੍ਰਿਤਸਰ, 12 ਮਾਰਚ (ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਅੱਜ ਤਿਆਰ ਕੀਤਾ ਗਿਆ ਸੰਮਤ ਨਾਨਕਸ਼ਾਹੀ 554 ਕੈਲੰਡਰ…
ਕਲਾਸ ਡੀ ਦੇ ਕਰਮਚਾਰੀ ਰੈਗੂਲਰ ਹੋਣਗੇ ਭਰਤੀ : ਮੁੱਖ ਮੰਤਰੀ ਚੰਨੀ
ਚੰਡੀਗੜ੍ਹ, 18 ਅਕਤੂਬਰ (ਦਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਹੁਣ ਕਲਾਸ ਡੀ…