ਮੁਹਾਲੀ : ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹੇ ਐੱਸਏਐੱਸ ਨਗਰ ਵਿਚ 1 ਜੂਨ ਨੂੰ ਸਵੇਰੇ 7 ਵਜੇ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ 9 ਹਲਕਿਆਂ ਵਿਚੋਂ ਸਵੇਰੇ 9 ਵਜੇ ਤਕ ਹੋਈ ਪੋਲਿੰਗ ਮੁਤਾਬਕ ਨਵਾਂ ਸ਼ਹਿਰ ਵਿਖੇ ਸਭ ਤੋਂ ਘੱਟ ਪੋਲਿੰਗ ਹੋਈ। ਇਸੇ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਲਈ ਮੋਹਾਲੀ ਦੇ ਦੋ ਵਿਧਾਨ ਸਭਾ ਹਲਕਿਆਂ ਖਰੜ ਤੇ ਮੋਹਾਲੀ ਵਿਚ ਕ੍ਰਮਵਾਰ 10 ਅਤੇ 7 ਫ਼ੀਸਦ ਪੋਲਿੰਗ ਹੋਈ ਹੈ।
Related Posts
ਐਮਾਜ਼ਾਨ ਦੇ ਸੀ.ਈ.ਓ. ਦਾ ਅਹੁਦਾ ਛੱਡਣ ਤੋਂ ਬਾਅਦ ਵੀ ਜੈੱਫ ਬੇਜੋਸ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ
ਨਵੀਂ ਦਿੱਲੀ : 6 ਜੁਲਾਈ – ਜੈੱਫ ਬੇਜੋਸ ਫੋਰਬਸ ਰਿਚਸਟ ਲਿਸਟ ਦੇ ਸਿਖਰ ‘ਤੇ ਬਣੇ ਹੋਏ ਹਨ | ਐਮਾਜ਼ਾਨ ਦੇ…
ਮੁੱਖ ਮੰਤਰੀ ਮਾਨ ਨੇ ਕਰਮਜੀਤ ਅਨਮੋਲ ਦੇ ਹੱਕ ’ਚ ਕੀਤਾ ਰੋਡ ਸ਼ੋਅ, ਕਿਹਾ- ਸੁੱਖ-ਵਿਲਾਸ ਦੀ ਜ਼ਮੀਨ ’ਤੇ ਬਣਾਵਾਂਗੇ ਸਕੂਲ
ਮੋਗਾ: ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ’ਤੇ ਤੰਜ਼ ਕੱਸਦਿਆਂ ਕਿਹਾ ਕਿ ਉਹ ਏਸੀ ਵਾਲੇ ਕਮਰਿਆਂ ਵਿਚ ਰਹਿਣ…
ਪੀ.ਆਰ.ਟੀ.ਸੀ. ਦੀ ਮਿੰਨੀ ਬੱਸ ਪਲਟਣ ਕਾਰਨ 8 ਸਵਾਰੀਆਂ ਜ਼ਖਮੀ
ਸੰਗਰੂਰ, 21 ਅਕਤੂਬਰ- ਅੱਜ ਸਵੇਰੇ ਤਕਰੀਬਨ 6.30 ਵਜੇ ਪੀ.ਆਰ.ਟੀ.ਸੀ. ਦੀ ਮਿੰਨੀ ਬੱਸ ਜੋ ਕਿ ਸੰਗਰੂਰ ਤੋਂ ਸੁਨਾਮ ਵੱਲ ਨੂੰ ਜਾ…