ਦੇਹਰਾਦੂਨ: Chardham Yatra 2024: ਉੱਤਰਾਖੰਡ ਵਿੱਚ 10 ਮਈ ਤੋਂ ਚਾਰਧਾਮ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਯਾਤਰਾ ਨੂੰ ਆਸਾਨ, ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਸੰਗਠਿਤ ਕਰਨ ਲਈ ਸਰਕਾਰ ਨੇ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ।ਚਾਰਧਾਮ ਯਾਤਰਾ ਦੇ ਰੂਟ ‘ਤੇ ਮਾਹਿਰ ਡਾਕਟਰਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਯਾਤਰਾ ਦੌਰਾਨ ਰੋਟੇਸ਼ਨ ‘ਤੇ ਚਾਰਧਾਮ ਯਾਤਰਾ ਮਾਰਗ ‘ਤੇ ਸਥਿਤ ਹਸਪਤਾਲਾਂ ਵਿਚ ਕੁੱਲ 180 ਡਾਕਟਰ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਨਿੱਜੀ ਖੇਤਰ ਦੇ ਡਾਕਟਰਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।
Related Posts
ਪੰਜਾਬ ਦੇ ਲੱਖਾਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ
ਚੰਡੀਗੜ੍ਹ : ਪੰਜਾਬ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਨੇ ਪਿਛਲੇ ਦਿਨਾਂ ਵਿਚ ਸਮਾਰਟ ਰਾਸ਼ਨ ਸਕੀਮ (ਆਟਾ ਦਾਲ ਸਕੀਮ) ਦੇ 88,064…
ਪਹਿਲੇ ਦਿਨ ਸਿਰਫ਼ 35 ਓਵਰ ਦੀ ਹੋਈ ਖੇਡ, ਆਕਾਸ਼ਦੀਪ ਦਾ ਰਿਹਾ ਬੋਲਬਾਲਾ; ਬੰਗਲਾਦੇਸ਼ ਨੇ ਗਵਾਈਆਂ 3 ਵਿਕਟਾਂ
ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਗ੍ਰੀਨ ਪਾਰਕ, ਕਾਨਪੁਰ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਦਿਨ ਖੇਡ…
ਵਿਆਹੁਤਾ ਦੇ ਸਸਕਾਰ ਦੀ ਹੋ ਚੁੱਕੀ ਸੀ ਪੂਰੀ ਤਿਆਰੀ, ਅੰਤਿਮ ਇਸ਼ਨਾਨ ਵੇਲੇ ਖੁੱਲ੍ਹਿਆ ਵੱਡਾ ਰਾਜ਼ !
ਜਲੰਧਰ ਦੇ ਫਿਲੌਰ ਕਸਬੇ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ…